Naib Singh profile
Naib Singh
20 4 1
Posts Followers Following
I am not intelligent I am not cute. but I am not fake
Naib Singh
Quote by Naib Singh - जब तक तुम लौट कर वापस आओगे 
 यह इश्क का किस्सा वही नहीं होगा 
  रह जाएंगे कुछ दाग इस दिल पर
तेरे माफी मांगने से सब कुछ सही नहीं होगा - Made using Quotes Creator App, Post Maker App
4 likes 2 comments
Naib Singh
Quote by Naib Singh -  अगर उसे  गैरों से फुर्सत मिले तो  हम भी बताएं 
 की मोहब्बत जताते कैसे हैं 
जिंदगी जीना छोड़ दूं उसके एक इशारे पे 
  उसे पता चले कि इश्क निभाते कैसे हैं - Made using Quotes Creator App, Post Maker App
4 likes 2 comments
Naib Singh
Quote by Naib Singh - ਹੁਣ ਨਜ਼ਰਾ ਨਾ ਫੇਰ
 ਮੇਰੇ ਦਿਲ ਦਾ ਮਾਹੌਲ ਵਿਗਾੜਨ ਵਾਲਿਆ 
ਬੇਵਫਾ ਕਹਿਣਗੇ ਲੋਕੀਂ ਤੈਨੂੰ 
ਮੇਰੇ ਇਸ਼ਕ ਦਾ ਪੰਨਾ ਸਾੜਨ ਵਾਲਿਆਂ 
 ਇਸ਼ਕ ਦੀ ਮਾਰ ਤੋਂ ਬਚਣਾ ਤੇ ਤੂੰ ਵੀ ਨਹੀਂ 
ਮੈਨੂੰ ਸੂਲੀ ਤੇ ਚਾੜਨ ਵਾਲ਼ਿਆਂ 
ਤੇਰੇ ਮਨ ਦੀ ਕਿਤਾਬ ਨੂੰ ਮੈਂ ਵੀ  ਉਥਲ ਪੁਥਲ ਕਰੂੰ 
ਮੇਰੇ ਇਸ਼ਕ ਦੇ ਵਰਕੇ ਪਾੜਨ ਵਾਲਿਆ
ਹੁਣ ਨਜ਼ਰਾ ਨਾ ਫੇਰ 
ਮੇਰੇ ਦਿਲ ਦਾ ਮਾਹੌਲ............
 - Made using Quotes Creator App, Post Maker App
1 likes 0 comments
Naib Singh
Quote by Naib Singh - ਮੇਰੇ ਦਿਲ ਵਿਚ ਤਾਂ ਸਿਰਫ ਤੇਰੀ ਹੀ ਆਰਜੂ ਹੈ
ਖਿਆਲ ਮੇਰੇ ਤੇਰੇ ਕੋਲ ਆਉਂਦੇ ਨੇ ਕਿ ਨਹੀਂ
 ਨੀਂਦਾਂ ਮੇਰੀਆਂ ਤਾਂ ਕਦੋਂ ਦੀਆਂ ਉੱਡ ਗਈਆਂ 
ਖਾਬ ਮੇਰੇ ਤੈਨੂੰ ਰਾਤੀ ਜਗਾਉਂਦੇ ਨੇ ਕਿ ਨਹੀਂ 
ਮੇਰਾ ਦਿਲ ਹੁਣ ਤੇਰੇ ਕੋਲ ਹੈ ਮੇਰਾ ਨਹੀਂ ਰਿਹਾ 
ਤੇਰੇ ਜਜਬਾਤ ਤੈਨੂੰ ਬੇਕਾਬੂ ਬਣਾਉਂਦੇ ਨੇ ਕਿ ਨਹੀਂ 
ਤੇਰਾ ਨਾਮ ਲੈ ਕੇ ਮੈਨੂੰ ਕਈ ਛੇੜਦੇ ਰਹਿੰਦੇ ਨੇ 
ਕਿ ਮੇਰਾ ਨਾਮ ਲੈ ਕੇ ਤੈਨੂੰ ਲੋਕੀ ਬੁਲਾਉਂਦੇ ਨੇ ਕਿ ਨਹੀਂ
ਬਿਨਾਂ ਕੰਮ ਤੋਂ ਤੇਰੇ ਸ਼ਹਿਰ ਦੇ ਰਸਤੇ ਮੱਲੀ ਰੱਖਦੇ ਹਾਂ 
ਕੀ ਕਦਮ ਤੇਰੇ ਮੇਰੇ ਸ਼ਹਿਰ ਚ ਆਉਣਾ ਚਾਹੁੰਦੇ ਨੇ ਕਿ ਨਹੀਂ





 
 - Made using Quotes Creator App, Post Maker App
1 likes 0 comments
Naib Singh
Quote by Naib Singh - ਫਰਿਸ਼ਤੇ ਨੇ ਮੇਰੀ ਆਖਰੀ ਖਵਾਹਿਸ਼ ਪੁੱਛੀ 
 ਤਾਂ ਕਹੂੰਗਾ ਜ਼ਰੂਰ ਕੇ ਇਕ ਵਾਰ 
 ਮੈਂ ਉਹਨੂੰ ਗਲ ਲੱਗ ਕੇ ਮਿਲਣਾ। - Made using Quotes Creator App, Post Maker App
5 likes 0 comments
Naib Singh
Quote by Naib Singh - ਮੈਂ ਬੀਤ ਗਈਆਂ ਤਰੀਕਾਂ ਦਾ ਇੱਕ ਪੰਨਾ ਹਾਂ 
 ਮੇਰਾ ਇੰਤਜ਼ਾਰ ਨਾ ਕਰ।
ਗੁਜਰੇ ਲੰਮਹੇ ਕਿਥੇ ਮੁੜਦੇ ਨੇ 
ਐਵੇਂ ਦਿਲ ਬੇਕਰਾਰ ਨਾ ਕਰ। - Made using Quotes Creator App, Post Maker App
4 likes 0 comments
Naib Singh
Quote by Naib Singh - ਮੇਲੇ ਲੱਗਦੇ ਰਹਿਣੇ ਉਹਨਾਂ ਥਾਵਾਂ ਤੇ 
 ਸ਼ਹੀਦ ਹੋਏ ਜਿਥੇ ਦਲੇਰ ਪੁੱਤ ਮਾਵਾਂ ਦੇ
 ਫਾਂਸੀਆ ਉਪਰ ਝੂਲ ਗਏ  ਜੋ 
 ਕੰਡੇ ਚੁਗ ਗਏ ਸਾਡੀਆਂ ਰਾਵਾਂ ਦੇ 
ਰਿਣੀਂ ਰਹਾਂ ਗੇ ਸਦਾ ਓਹਨਾਂ ਦੇ 
ਨਾਲ ਆਖ਼ਰੀ ਸਾਹਵਾਂ ਦੇ 
ਖੌਰੇ ਕਿਤੇ ਉਹ ਮੁੜ ਆਵਣ ਜੇ
 ਅਣਖੀ ਪੁੱਤ ਮਾਵਾਂ ਦੇ 

 
 - Made using Quotes Creator App, Post Maker App
4 likes 0 comments
Naib Singh
Quote by Naib Singh - ਕਈ ਸਾਲ ਚੁੱਪ ਹੀ ਰਿਹਾ ਮੈਂ 
 ਕਾਬੂ ਰੱਖਿਆ ਆਪਣੇ ਜਜ਼ਬਾਤਾਂ ਤੇ 
ਕਾਫੀ ਅਰਸੇ ਬਾਅਦ ਹਾਸਾ ਆਇਆ
 ਤੇ ਆਇਆ ਸਿਰਫ ਆਪਣੇ ਹਾਲਾਤਾਂ ਤੇ - Made using Quotes Creator App, Post Maker App
3 likes 0 comments
Naib Singh
Quote by Naib Singh - singhnaib774  - Made using Quotes Creator App, Post Maker App
6 likes 0 comments
Naib Singh
Quote by Naib Singh - ਮੇਰੀ ਮਾਂ ਤੋਂ ਬਿਨਾਂ ਕੋਈ ਹੋਰ ਵੀ ਸੀ
ਜਿਹਨੇ ਸਾਡੇ ਤੇ ਬਹੁਤ ਪਿਆਰ ਜਤਾਇਆ 
ਜੰਨਤ ਦੀ ਗੋਦ ਵਿਚ ਬੈਠਣ ਦਾ ਨਿੱਘ ਮਿਲਦਾ ਸੀ 
ਜਦੋਂ ਜਦੋਂ ਵੀ ਸਾਡੀ ਦਾਦੀ,ਨਾਨੀ ਨੇ ਗਲ਼ ਲਾਇਆ। - Made using Quotes Creator App, Post Maker App
3 likes 0 comments

Explore more quotes

Naib Singh
Quote by Naib Singh - ਅੱਜ ਇਕ ਲੰਮਹਾ ਕੁਝ ਇਸ ਤਰਾਂ ਖਾਸ ਹੋ ਗਿਆ 
ਮੇਰੀ ਮਾਂ ਨੇ ਮੇਰੇ ਸਿਰ ਹੱਥ ਕੀ ਫੇਰਿਆ
 ਮੈਨੂੰ ਰੱਬ ਦੀ ਮੌਜੂਦਗੀ ਦਾ ਅਹਿਸਾਸ ਹੋ ਗਿਆ
✍️ singhnaib774 - Made using Quotes Creator App, Post Maker App
2 likes 0 comments
Naib Singh
Quote by Naib Singh - ਮੈਂ ਇਕੱਲਾ ਵੀ ਚਲ ਜਾਵਾਂ ਉਹਨਾਂ ਥਾਵਾਂ ਤੇ 
ਜਿੱਥੇ ਕਦੇ ਤੂੰ ਤੇ ਮੈਂ ਖਾਬਾਂ ਦੇ ਮਹਿਲ ਬਣਾਉਂਦੇ ਸੀ 
 ਤੈਨੂੰ ਹੱਸਦੀ ਵੇਖ ਕੇ ਜਿਥੇ।
 ਫੁੱਲ ਤੇ ਰੰਗ ਆਉਂਦੇ ਸੀ
 ਮੈਨੂੰ ਇੱਕਲਿਆਂ ਦੇਖ ਕੇ
 ਕਈ ਰੁੱਖ ਮੇਰੇ ਨਾਲ ਰੁੱਸਣ ਗੇ
 ਕੀ ਦੱਸੂਗਾ ਤੇਰੇ ਬਾਰੇ 
ਜਦ ਪੰਛੀ  ਮੈਨੂੰ ਪੁੱਛਣਗੇ
ਤਿੱਤਲੀਆਂ ਉਲਾਂਭੇ ਦੇਣਗੀਆਂ ਮੈਨੂੰ 
ਤੋਤਿਆਂ ਨੇ ਵੀ ਬੁਲਾਉਣਾ ਨੀ 
 ਕੋਇਲਾ ਚੁੱਪ ਰਹਿਣ ਗੀਆ 
ਕੋਈ ਮਿੱਠਾ ਗੀਤ ਸੁਣਾਉਣਾ ਨੀ,,,
✍️ singhnaib774 

 




  - Made using Quotes Creator App, Post Maker App
2 likes 2 comments
Naib Singh
Quote by Naib Singh - Apne Dil ki galiyon se to kab  ka nikal diya 
 tumne hamen jamane ke liye 
tere mohalle mein ab tu nahin hai jante Hain hum 
bas Yun hi chale aate Hain Dil bahlane ke liye
✍️ singhnaib774  - Made using Quotes Creator App, Post Maker App
5 likes 6 comments
Naib Singh
Quote by Naib Singh - ਮਹਿਬੂਬ ਦੀ ਇਬਾਦਤ ਕੀਤੀ ਆ 
ਕੋਈ ਕਹਿਰ ਥੋੜੀ ਨਾ ਕੀਤਾ 
 ਜੀ ਲੈਣ ਦੇ ਫਰਿਸ਼ਤਿਆ ਮੈਨੂੰ ਦੋ ਪਲ ਹੋਰ 
 ਇਸ਼ਕ ਕੀਤਾ ਕੋਈ ਜ਼ਹਿਰ ਥੋੜੀ ਨਾ ਪੀਤਾ
✍️ singhnaib774  - Made using Quotes Creator App, Post Maker App
2 likes 2 comments
Naib Singh
Quote by Naib Singh - ਅੰਤ ਨਹੀਂ ਸੀ ਹੋਣਾ ਕਦੇ ।।
ਪਿਆਰ ਤੇਰੇ ਨਾਲ ਬਥੇਰਾ ਹੀ ਸੀ 
ਮੈਂ ਉਹ ਖੋਇਆ ਜੋ ਮੇਰਾ ਨਹੀਂ ਸੀ 
ਤੂੰ ਉਹ ਖੋਇਆ ਜੋ ਸਿਰਫ਼ ਤੇਰਾ ਹੀ ਸੀ
✍️ singhnaib774  - Made using Quotes Creator App, Post Maker App
4 likes 0 comments
Naib Singh
Quote by Naib Singh - ਮੇਰੀ ਮਹਿਫਿਲ ਚ੍ ਵੀ ਬਹੁਤ ਭੀੜ  ਹੋਇਆ ਕਰਦੀ ਸੀ
 ਸਭ ਆਉਂਦੇ ਸੀ ਤੇ ਆਪਣਾ ਆਪਣਾ ਕੁਫ਼ਰ ਸੁਣਾਉਂਦੇ ਸੀ 
ਇੱਕ ਦਿਨ ਇੱਕ ਨੇਕ ਬੰਦਾ, ਸਭ ਦੇ ਰਾਜ ਖੋਲਦਾ ਗਿਆ।
ਸਭ ਉਠ ਉਠ ਜਾਂਦੇ ਰਹੇ ਤੇ ਮੈਂ ਵੀ ਸੱਚ ਬੋਲਦਾ ਗਿਆ 
,✍️singhnaib774  - Made using Quotes Creator App, Post Maker App
6 likes 0 comments
Naib Singh
Quote by Naib Singh - ਤੇਰੇ ਸ਼ਹਿਰ ਚ ਮਹਿਫ਼ਲਾ  ਲੱਗਦੀਆਂ ਨੇ 
 ਸਾਡੇ ਸ਼ਹਿਰ ਦੇ ਲੋਕ ਬਰਬਾਦ ਕਰਕੇ
 ਅਸੀਂ  ਫਿਰ ਵੀ ਖੁਸ਼  ਰਹਿ ਲੈਂਦੇ ਹਾਂ 
 ਗੁਜ਼ਰੇ ਵਕਤ  ਨੂੰ ਯਾਦ ਕਰਕੇ।।
,,✍️Singhnaib774  - Made using Quotes Creator App, Post Maker App
2 likes 0 comments
Naib Singh
Quote by Naib Singh - ਪਹਿਲਾਂ ਵਾਂਗੂੰ ਮੌਸਮ ਆਉਣੇ ਨੇ ਤੇਰੇ ਸ਼ਹਿਰ ਵਿੱਚੋਂ 
ਪਰ ਦੋ ਦਿਲਾਂ ਨੇ ਜੁੜ ਕੇ ਨਹੀਂ ਆਉਣਾ 
 ਕਲੀਆਂ ਖਿਲਣਗੀਆਂ ਤੇ ਰੁੱਤਾਂ ਮੁੜ ਮੁੜ ਆਉਣਗੀਆਂ 
ਪਰ ਤੇਰੇ ਯਾਰ ਨੇ ਮੁੜ ਕੇ ਨਹੀਂ ਆਉਣਾ।
✍️ singhnaib774 ਪਹਿਲਾਂ ਵਾਂਗੂੰ ਮੌਸਮ ਆਉਣੇ ਨੇ ਤੇਰੇ ਸ਼ਹਿਰ ਵਿੱਚੋਂ 
ਪਰ ਦੋ ਦਿਲਾਂ ਨੇ ਜੁੜ ਕੇ ਨਹੀਂ ਆਉਣਾ 
 ਕਲੀਆਂ ਖਿਲਣਗੀਆਂ ਤੇ ਰੁੱਤਾਂ ਮੁੜ ਮੁੜ ਆਉਣਗੀਆਂ 
ਪਰ ਤੇਰੇ ਯਾਰ ਨੇ ਮੁੜ ਕੇ ਨਹੀਂ ਆਉਣਾ।
✍️ singhnaib774  - Made using Quotes Creator App, Post Maker App
3 likes 0 comments
Naib Singh
Quote by Naib Singh - ਕੋਈ ਸੀ ਜਿਸ ਨੂੰ ਦੇਖ ਕੇ ਸੁਣ ਕੇ
ਜਾਨ ਫਿਦਾ ਹੁੰਦੀ ਸੀ ।
ਅੱਜ ਉਸਨੂੰ ਇਜਾਜ਼ਤ ਦੇ ਦਿੱਤੀ ਜਾਣ ਦੀ 
 ਜਿਸ ਦੇ ਜਾਣ ਤੇ ਰੂਹ ਵਿਦਾ ਹੁੰਦੀ ਸੀ 
✍️singhnaib774  - Made using Quotes Creator App, Post Maker App
9 likes 0 comments
Naib Singh
Quote by Naib Singh - ਮੈਨੂੰ ਕਿੱਥੇ ਧੁੱਪਾਂ ਲੱਗਣੀਆ ਸੀ ।
 ਜੇ ਫ਼ਿਕਰ ਮੇਰਾ  ਠੰਡੀ ਛਾਂ ਨੂੰ ਹੁੰਦਾ ।।
ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ।
 ਜੇ ਮੇਰੀ ਤਕਰੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ।।
✍️singhnaib774 ਮੈਨੂੰ ਕਿੱਥੇ ਧੁੱਪਾਂ ਲੱਗਣੀਆ ਸੀ ।
 ਜੇ ਫ਼ਿਕਰ ਮੇਰਾ  ਠੰਡੀ ਛਾਂ ਨੂੰ ਹੁੰਦਾ ।।
ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ।
 ਜੇ ਮੇਰੀ ਤਕਰੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ।।
✍️singhnaib774  - Made using Quotes Creator App, Post Maker App
5 likes 0 comments

Explore more quotes