kaurrandhawa profile
kaurrandhawa
9 7 0
Posts Followers Following
kaurrandhawa
Quote by kaurrandhawa - ਕਦੇ ਕਿਸੇ ਦੇ ਦਿੱਤੇ ਦੁੱਖ ਬਹੁਤ ਦਰਦ ਦਿੰਦੇ ਨੇ 
ਜੋ ਹੰਝੂ ਬਣ ਅੱਖੀਆਂ ਵਿਚੋਂ ਨਿਕਲਦੇ ਨੇ, 
ਫ਼ਿਰ ਸੋਚਦੇ ਕੀ ਕਿਉਂ ਮਿਲੇ ਉਹ ਸਾਨੂੰ ਜਿਸ ਕਰਕੇ ਹੱਸਣਾ ਵੀ ਭੁੱਲ ਬੈਠੇ ਅਸੀਂ।।  - Made using Quotes Creator App, Post Maker App
1 likes 0 comments
kaurrandhawa
Quote by kaurrandhawa - ਰਾਤ ਨੂੰ ਬੰਦ ਕੀਤੀਆਂ ਅੱਖਾਂ ਜਿੰਦਗੀ ਨੂੰ ਬਹੁਤ ਖੁਬਸੂਰਤ ਦਿਖਾਉਦੀ ਆ ਨੇ, 
ਪਰ ਸਵੇਰ ਹੋਣ ਤੇ ਪਤਾ ਲੱਗਦਾ ਕੀ ਉਹ ਸੁਪਨਾ ਸੀ ਤੇਰੀ ਅਸਲ ਜਿੰਦਗੀ ਨਹੀ ਬੰਦਿਆਂ।।  - Made using Quotes Creator App, Post Maker App
3 likes 1 comments
kaurrandhawa
Quote by kaurrandhawa - ਕਿਸੇ ਨੂੰ ਦੱਸੀ ਨਾ ਜੋ ਦਿਲ ਵਿੱਚ ਉਸ ਨੂੰ ਦਿਲ ਵਿੱਚ ਹੀ ਰਹਿਣ ਦੇ, 
ਲੋਕਾਂ ਦਾ ਕੀ ਭਰੋਸਾ ਅੱਜ ਤੇਰੇ ਤੋਂ ਸੁਣ ਕੇ ਕੱਲ ਨੂੰ ਤੈਨੂੰ ਹੀ ਕਮਲਾ ਕਹਿਣਗੇ।।  - Made using Quotes Creator App, Post Maker App
4 likes 2 comments
kaurrandhawa
Quote by kaurrandhawa - ਸਬਰ, ਹਿੰਮਤ, ਮਿਹਨਤ ਨਾਲ ਮਿਲਦੀ ਇਹ, 
ਸੌਖੀ ਨਹੀਂ ਬੰਦਿਆਂ ਇਹ ਰੋਟੀ ਕਮਾਉਣੀ ਬਹੁਤ ਔਖੀ ਆ।। 
 - Made using Quotes Creator App, Post Maker App
1 likes 0 comments
kaurrandhawa
Quote by kaurrandhawa - ਜਿਸਨੂੰ ਦੇਖ ਕੇ ਚਹਿਰਾ ਮੇਰਾ ਮੁਸਕਰਾ ਜਾਂਦਾ, 
ਉਸ ਦਾ ਸਾਥ ਮੈਨੂੰ ਹਰ ਜੰਗ ਜਿੱਤਵਾ ਜਾਂਦਾ, 
 ਉਸ ਦਾ ਨਾਮ ਪਹਿਚਾਣ ਹੈ ਮੇਰੀ, 
ਸੱਚੀ ਬਾਪੂ ਤੂੰ ਤਾਂ ਹਿੰਮਤ ਹੈਂ ਮੇਰੀ।।  - Made using Quotes Creator App, Post Maker App
1 likes 0 comments
kaurrandhawa
Quote by kaurrandhawa - ਕੋਸ਼ਿਸ਼ ਕਿੱਤੀ ਕੀ ਜਿੰਦਗੀ ਜਿਉਵਾਂ ਜਿਵੇਂ ਮੈਂ ਸੋਚੀ ਸੀ, 
ਪਰ ਫਿਰ ਘਰ ਦੇ ਹਲਾਤ ਮਾਰ ਜਾਂਦੇ ਸੀ।।  - Made using Quotes Creator App, Post Maker App
1 likes 1 comments
kaurrandhawa
Quote by kaurrandhawa - ਹਾਰੇ ਜਰੂਰ ਸੀ ਅਸੀਂ 
ਪਰ ਟੁੱਟੇ ਨਹੀਂ ਸੀ ਕਦੇ, 
ਲੋਕ ਤਾਂ ਕਹਿੰਦੇ ਸੀ ਬਹੁਤ ਕੁਝ ਸਾਨੂੰ
ਪਰ ਫਿਰ ਵੀ ਅਸੀਂ ਆਪਣੀ ਚਾਲ ਚੱਲ ਦੇ ਰਹੇ ।।  - Made using Quotes Creator App, Post Maker App
1 likes 1 comments
kaurrandhawa
Quote by kaurrandhawa - ਕੁਝ ਮਿਲੇ ਚਾਹੇਂ ਨਾ ਮਿਲੇ ਪਰ ਵਿਸ਼ਵਾਸ ਬਹੁਤ ਹੈ, 
ਮੇਰੇ ਨਾਲ ਕੋਈ ਖੜੇ ਚਾਹੇਂ ਨਾ ਖੜੇ ਮੇਰਾ ਵਾਹਿਗੁਰੂ ਹਰ ਪਲ ਮੇਰੇ ਨਾਲ ਹੈ।।  - Made using Quotes Creator App, Post Maker App
18 likes 3 comments
kaurrandhawa
Quote by kaurrandhawa - ਅਸੀਂ ਮਜਬੂਰੀ ਵਿੱਚ ਜਿੰਦਗੀ ਦੇ ਹਲਾਤਾਂ ਨੂੰ ਲਫਜ਼ਾਂ ਵਿੱਚ ਪਰੋ ਦਿੱਤਾ, 
ਤੇ ਹਰ ਇੱਕ ਸੁਣਨ ਵਾਲੇ ਨੇੇ ਸਾਨੂੰ ਵਾਹ ਵਾਹ ਵਿੱਚ ਜਵਾਬ ਦਿੱਤਾ।।  - Made using Quotes Creator App, Post Maker App
2 likes 1 comments