Navjot kaur Jot profile
Navjot kaur Jot
98 22 9
Posts Followers Following
Navjot kaur Jot
Quote by Navjot kaur Jot - ਕੁੜੀ ਹੋਣਾਂ ਕੁੜੀ ਲਈ ਸਰਾਪ ਬਣ ਗਿਆ,
ਜਜਬਾਤਾ ਨੂੰ 
ਜੀ ਦੱਬ ਕੇ ਰੱਖਣਾ,
ਇਜ਼ਤਾ ਨੂੰ 
ਕੱਜ ਕੇ ਰੱਖਣਾ,
ਤੇ ਬੇਗਾਨੇ ਘਰ ,
ਚੁੱਪ ਹੋ ਕੇ 
ਵੱਸਣਾ।

_ਜੋਤ ਪਰਵਾਜ਼ 
 - Made using Quotes Creator App, Post Maker App
0 likes 0 comments
Navjot kaur Jot
Quote by Navjot kaur Jot - ਅਸੀਂ ਦਿਲ ਤੋਂ ਵੀ ਹਾਰੇ,
ਅਸੀ ਦਿਲਦਾਰ ਤੋ ਵੀ ਹਾਰੇ,
ਅਸੀ ਪਿਆਰ ਤੋ ਵੀ ਹਾਰੇ,
ਹੁਣ ਹਾਰੇ ਦਿਲਾ ਨੂੰ 'ਜੋਤ 'ਦੇਵੇ ਕੌਣ ਸਹਾਰੇ 

_ਜੋਤ ਪਰਵਾਜ਼ - Made using Quotes Creator App, Post Maker App
2 likes 0 comments
Navjot kaur Jot
Quote by Navjot kaur Jot - ਗੱਲ ਇਹ ਨੀ ਕੇ ਉਹਨੇ ਪਿਆਰ ਨੀ ਕੀਤਾ,
ਬੱਸ ਲੋਕਾਂ ਅੱਗੇ ਇਜਹਾਰ ਨੀ ਕੀਤਾ,
ਓਹਨੇ ਕਹਿ ਤਾਂ ਗੈਰ ਜ਼ਮਾਨੇ ਚ,
ਅਸੀ ਉਹਦੇ ਵਾਂਗੂੰ ਮੁਹੱਬਤ ਦਾ ਵਪਾਰ ਨਹੀ ਕੀਤਾ।
  
 - Made using Quotes Creator App, Post Maker App
2 likes 0 comments
Navjot kaur Jot
Quote by Navjot kaur Jot - ਉਂਜ ਤਾਂ ਸਭ ਕੁੱਝ ਵਿੱਕਦਾ
 ਪਰ ਇੱਕ ਦਾ ਵਫਾਦਾਰ ਬਣ ਕੇ 
ਰਹਿਣਾ
ਹੀ ਤਾਂ ਔਖਾ ਏ।

_ਜੋਤ ਪਰਵਾਜ਼ 
 - Made using Quotes Creator App, Post Maker App
1 likes 1 comments
Navjot kaur Jot
Quote by Navjot kaur Jot - ਸ਼ਿੰਗਾਰ ਨਾਲ ਨਹੀਂ,
ਸੂਰਤਾਂ ਸਾਦਗੀ ਚ ਹੀ ਫੱਬਦੀਆਂ ਨੇ,
ਸ਼ਿੰਗਾਰੇ ਪੱਥਰ ਵੀ ਜਾਂਦੇ ਨੇ,
ਪਰ ਗੱਲ ਤਾਂ ਬਣੇ ਜੇਕਰ ਰੂਹਾਂ ਸ਼ਿੰਗਾਰੀਆਂ ਜਾਣ।

_ਜੋਤ ਪਰਵਾਜ਼  - Made using Quotes Creator App, Post Maker App
6 likes 2 comments
Navjot kaur Jot
Quote by Navjot kaur Jot - ਭੁਲੇਖੇ 

ਕਿੰਝ ਆਖਾ ਓਹਨੂੰ ਬੇਵਫਾ,
ਮੁਹੱਬਤ 'ਚ ਬੱਸ ਗਮ ਸਹਿਣੇ ਪੈਂਦੇ ਨੇ,
ਓਹਦਾ ਚੇਤਾ ਤਾਂ ਮੈਨੂੰ ਅੱਜ ਵੀ ਆਉਂਦਾ ਏ,
ਹਰ ਚੀਜ਼ ' ਚ ਓਹਦੇ ਹੀ ਭੁਲੇਖੇ ਪੈਂਦੇ ਨੇ।

_ਜੋਤ ਪਰਵਾਜ਼ 

 - Made using Quotes Creator App, Post Maker App
2 likes 0 comments
Navjot kaur Jot
Quote by Navjot kaur Jot - ਜਿੰਦਗੀ ਨੇ ਇਕ ਐਸੇ ਸ਼ਖਸ਼ ਨਾਲ ਮਿਲਵਾਇਆ,
ਕੇ ਉਲਝਾ ਕੇ ਰੱਖ ਦਿੱਤਾ,
ਸਾਨੂੰ ਜਿੱਤਦੇ ਜਿੱਤਦੇ ਆ ਨੂੰ ਹਰਾ ਕੇ ਰੱਖ ਦਿੱਤਾ,
ਹੁਣ ਨੀ ਲੱਭਦੇ ਅਸੀ,
ਸਮਜ ਕੇ ਕੋਈ ਖਿਡੌਣਾ ਅਜਮਾ ਕੇ ਰੱਖ ਦਿੱਤਾ,
ਸੋਹਣਾ ਸੀ ਓਹ ਫੁੱਲ,
ਤੂੰ ਤੋੜ ਕੇ ਤੇ ਮੁਰਝਾ ਕੇ ਰੱਖ ਦਿੱਤਾ,
ਫੈਸਲੇ ਤੇਰੇ ਹੀ ਸੀ ਮੇਰੇ ਖਿਲਾਫ,
ਜਿੰਨਾ ਨੇ ਇੱਕ ਦੂਜੇ ਤੋ ਵੱਖ ' ਜੋਤ 'ਕਰਵਾ ਕੇ ਰੱਖ ਦਿੱਤਾ।

_ਜੋਤ ਪਰਵਾਜ਼  - Made using Quotes Creator App, Post Maker App
6 likes 0 comments
Navjot kaur Jot
Quote by Navjot kaur Jot - ਸਭ ਕੁੱਝ ਲੁਟਾ ਕੇ ਵੀ ਖੁਸ਼ ਹੋ ਜਾਣਾ,
ਫ਼ਕੀਰ ਦੇ ਚੇਹਰੇ ਦਾ ਨੂਰ  ਦੱਸਦਾ ਆ,
ਅਸੀ ਮੰਗਿਆ ਬਹੁਤਾ ਨਹੀ ਆ ਰੱਬ ਤੋਂ,
ਓ ਆਪ ਹੀ ਲੋੜ ਜਿੰਨਾ ਦੇਈ ਜਾਂਦਾ ਆ,
ਖ਼ੈਰ ਹੋਵੇ ਜਾ ਤੇਰੀ ਅਜ਼ਾਦ ਪੰਛੀਆਂ , 
ਮੁਹੱਬਤਾਂ ਦੇ ਪਿੰਜਰੇ ਨੂੰ ਜਿੰਦੇ ਨਹੀ ਲੱਗਦੇ,
ਬੱਸ ਇਹੋ ਅਲਫਾਜ ਫਕੀਰ ਕਹੀ ਜਾਂਦਾ ਆ,
ਸਭ ਕੁੱਝ ਲੁਟਾ ਕੇ ਵੀ ਖੁਸ਼ ਹੋ ਜਾਣਾ,
ਫ਼ਕੀਰ ਦੇ ਚੇਹਰੇ ਦਾ ਨੂਰ ਦੱਸਦਾ ਆ।।
_
ਜੋਤ ✍️

 - Made using Quotes Creator App, Post Maker App
4 likes 0 comments
Navjot kaur Jot
Quote by Navjot kaur Jot - ਸਾਡੇ ਹਿੱਸੇ ਉਸਦਾ ਇੰਤਜ਼ਾਰ ਆਇਆ,
ਤੇ ਇੰਤਜ਼ਾਰ ਮੈਨੂੰ ਲੈ ਬੈਠਾ।

_ਜੋਤ ਪਰਵਾਜ਼  - Made using Quotes Creator App, Post Maker App
7 likes 1 comments
Navjot kaur Jot
Quote by Navjot kaur Jot - ਮੁਹੱਬਤ ਕਿਸੀ ਇਬਾਦਤ ਸੇ ਕਮ ਨਹੀ ਹੋਤੀ,
ਵੋ ਇਤਨੀ ਦੂਰ ਹੈ ਔਰ ਓਸੇ ਫਿਰ  ਭੀ ਅਪਣੇ ਪਾਸ
ਮਹਿਸੂਸ ਕਰਨਾ,
ਓਸੇ ਭੀ ਅਹਿਸਾਸ ਹੋਤਾ ਹੋਗਾ,
ਜਬ ਜਬ ਹਮ ਯਾਦ ਕਰਤੇ ਹੈ,
ਦੂਰੀ ਨਹੀਂ ਹੈ ਹਮਾਰੇ ਬੀਚ 
ਬੱਸ ਯੇ ਜ਼ਮਾਨਾ ਬੀਚ ਮੇ ਆ ਰਹਾ ਹੈ ।।

_ਜੋਤ ਪਰਵਾਜ਼  - Made using Quotes Creator App, Post Maker App
1 likes 0 comments

Explore more quotes

Navjot kaur Jot
Quote by Navjot kaur Jot - ਹੌਲੀ ਹੌਲੀ ਸਕੂਨ ਦੇਣ ਵਾਲੀ ਮੁਹੱਬਤ,
ਗੁੰਮ ਹੋ ਜਾਂਦੀ ਆ,
ਤੇ ਮੁਹੱਬਤ ਵਾਲ਼ਾ ਓਸ ਮੁਹੱਬਤ 
ਦੇ ਨਿਸ਼ਾਨ ਲੱਭਦਾ 
ਰਹਿੰਦਾ।

-ਜੋਤ ਪਰਵਾਜ਼  - Made using Quotes Creator App, Post Maker App
8 likes 0 comments
Navjot kaur Jot
Quote by Navjot kaur Jot - ਨਾ ਰਾਜਾ ਮਿਲਤਾ ਹੈ ਨਾ ਮੁਹੱਬਤ ਕੀ ਰਾਣੀ ਮਿਲਤੀ ਹੈ,
ਮੁਹੱਬਤ ਕੀ ਕਹਾਣੀ ਅਧੂਰੀ ਹੀ ਰਹਿਤੀ ਹੈ,
ਜਿੰਦਗੀ ਕੇ ਹਰ ਉਸ ਮੋੜ ਪਰ ਯਾਦ ਆਤੀ ਹੈ,
ਯਹਾਂ ਸੇ ਮੁਹੱਬਤ ਕੀ ਸ਼ੁਰੂਆਤ ਹੋਤੀ ਹੈ।

_ਜੋਤ ਪਰਵਾਜ਼ 




 - Made using Quotes Creator App, Post Maker App
1 likes 0 comments
Navjot kaur Jot
Quote by Navjot kaur Jot - सबसे खूबसूरत होता हैं दिल,
और ये इतना टूटा हैं की अब खूबसूरत तो नही रहा 
क्यों की अब दिल कम और टूटा समान जायदे लगता हैं 

_जोत परवाज़  - Made using Quotes Creator App, Post Maker App
2 likes 0 comments
Navjot kaur Jot
Quote by Navjot kaur Jot - 
ਹੈ ਨਹੀਂ ਸੀ 

ਅਸੀਂ ਲੱਭਦੇ ਰਹੇ ਉੱਥੇ ਜਿੱਥੇ ਓ ਹੈ ਨਹੀਂ ਸੀ ,
ਅਸੀ ਖੁਦ ਨੂੰ ਹੀ ਕੋਸਦੇ ਰਹੇ,
ਕਿਉ ਕੇ ਗੁਨਾਹਗਾਰ ਓ ਹੈ ਨਹੀਂ ਸੀ,
ਅਸੀ ਮਰਦੇ ਰਹੇ ਓਹਦੇ ਤੇ,
ਪਰ ਓਹਦੇ ਦਿਲ ਚ ਤਾਂ ਸਾਡੀ ਥਾ ਹੈ ਨਹੀ ਸੀ ,
ਓ ਹਮੇਸ਼ਾ ਕਰਦੀ ਰਹਿੰਦੀ ਆ ਆ ਚੀਜ ਮੇਰੀ ਆ ਤੇਰੀ,
ਪਰ ਮੇਰੇ ਵਿੱਚ ਤਾਂ ਮੈਂ ਨਹੀ ਸੀ,
ਕਾਸ਼! ਫਿਰ ਤੋਂ ਮਿਲਜੇ ਵਕ਼ਤ ਮੈਨੂੰ,
ਤੈਨੂੰ ਤੱਕਣਾ ਬਹੁਤੀ ਦੇਰ,
ਪਰ ਸਮਾਂ ਹੈ ਨਹੀ ਸੀ।

_ਜੋਤ ਪਰਵਾਜ਼ ✍️ - Made using Quotes Creator App, Post Maker App
4 likes 0 comments
Navjot kaur Jot
Quote by Navjot kaur Jot - ਓ ਏਦਾ ਫ਼ਿਦਾ ਹੋ ਗਿਆ ਮੇਰੇ ਤੇ,
ਜਿੱਦਾਂ ਕੋਈ ਸਜਦੇ ਕਰੇ ਜਾ ਜਾ ਕੇ ਪੀਰਾ ਦੇ,
ਕੋਈ ਕੱਚ ਨੂੰ ਵੀ ਸਾਂਭੀ ਫਿਰਦਾ ਏ ,
ਉ ਅੱਜ ਦਾ ਨਹੀ ਬੜੇ ਚਿਰਦਾ ਏ 
ਓ ਕਹਿੰਦਾ ਦੁੱਖ ਨਾ ਆਉਣ ਦੇਉ ਤੇਰੇ ਤੇ,
ਓ ਏਦਾ ਫ਼ਿਦਾ ਹੋ ਗਿਆ ਮੇਰੇ ਤੇ,
ਕੋਈ ਅਦਾ ਉਦਾ ਬਹੁਤੀ ਆਉਂਦੀ ਨੀ,
ਬੱਸ ਚਾਨਣ ਕਰ ਗਿਆ ਹਨੇਰੇ ਤੇ,
ਓ ਏਦਾ ਫ਼ਿਦਾ ਹੋ ਗਿਆ ਮੇਰੇ ਤੇ,
ਜਿੱਦਾਂ ਕੋਈ ਸਜਦੇ ਕਰੇ ਜਾ ਜਾ ਕੇ ਪੀਰਾ ਦੇ।
_ਜੋਤ ਪਰਵਾਜ਼  - Made using Quotes Creator App, Post Maker App
1 likes 0 comments
Navjot kaur Jot
Quote by Navjot kaur Jot - ਜਦੋ ਰਿਸ਼ਤੇ ਰੂਹਾਂ ਦੇ ਹੋਣ ਫਿਰ ਓਹ 
ਚਲਦੇ ਸਾਹਾਂ ਨਾਲ ਹਮੇਸ਼ਾ ਉਮਰਾ ਭਰ ਨਿਭਦੇ ਰਹਿੰਦੇ ਨੇ।
_ਜੋਤ
 - Made using Quotes Creator App, Post Maker App
2 likes 0 comments
Navjot kaur Jot
Quote by Navjot kaur Jot - past ਹਰ ਇਨਸਾਨ ਦਾ ਹੁੰਦਾ,
ਓਸ past ਨੂੰ ਪਿੱਛੇ ਛੱਡ ਦੇਣਾ ਹੀ better ਹੁੰਦਾ,
past ਨੂੰ present ਚ ਲਿਆ ਕੇ ਅੱਜ ਤੇ ਆਪਣਾ ਆਉਣ ਵਾਲਾ ਕੱਲ 
ਖਰਾਬ ਨਾ ਕਰੋ।
_ਜੋਤ✍️ - Made using Quotes Creator App, Post Maker App
4 likes 1 comments
Navjot kaur Jot
Quote by Navjot kaur Jot - ਜ਼ਿੰਦਗੀ ਕੀ ਹਕੀਕਤ ਹੈ ਯੇ ਤੋਂ ਕੀ ਸਭ ਸਾਥ ਛੋੜ ਦੇਤੇ ਹੈ 
ਅਗਰ ਜੇਬ ਮੇ ਪੈਸਾ ਨਾ ਹੋ,
ਹਾਂ ਇਤਨਾ ਕ ਅਮੀਰ ਹੂ ਕੇ ਲਾਖੋ ਕਾ ਤਜ਼ਰਬਾ ਜ਼ਰੂਰ ਹੈ ਸਾਥ ਭਲੇ ਕਿਸੀ ਕਾ ਨਾ ਹੋ 
ਸਾਫ਼ ਦਿਲ ਕੇ ਸਾਥ ਖ਼ੁਦਾ ਖੜਾ ਹੈ।।
_ਜੋਤ  - Made using Quotes Creator App, Post Maker App
4 likes 0 comments
Navjot kaur Jot
Quote by Navjot kaur Jot - ਅੱਜ ਸਾਰਾ ਦਿਨ ਤੇਰਾ ਚੇਤਾ ਆਉਂਦਾ ਰਿਹਾ,
ਰੂਹ ਬੇਚੈਨ ਤੇ ਦਿਲ ਉਦਾਸ ਏ,
ਇੰਝ ਲੱਗ ਰਿਹਾ ਕਿਤੇ ਤੂੰ ਤੇ ਨੀ ਯਾਦ ਕਰ ਰਹੀਂ ਮੈਨੂੰ,
ਵਾਰ ਵਾਰ ਦਿਮਾਗ ਚ ਤੇਰਾ ਹੀ ਖਿਆਲ ਏ।।
_ਜੋਤ  - Made using Quotes Creator App, Post Maker App
2 likes 0 comments
Navjot kaur Jot
Quote by Navjot kaur Jot - उसे खुदा ने भेजा, और वह खुद खुदा बन बैठा,
कसूर उसका भी नही था,
कसूर मेरा भी ना था,
बस वो मेरे जीने की वजह बन बैठा।।

_जोत  - Made using Quotes Creator App, Post Maker App
6 likes 6 comments

Explore more quotes

Navjot kaur Jot
Quote by Navjot kaur Jot - ਓਹਨੇ ਅਪਣੇ ਆਪ ਨੂੰ ਮੇਰੇ ਤੋ ਦੂਰ ਕਰ ਲਿਆ,
ਓਹਨੂੰ ਕੋਈ ਦਸੋ ਏਦਾ ਮੁਹੱਬਤ ਖ਼ਤਮ ਨਹੀਂ ਹੁੰਦੀ।।
_ਜੋਤ


 - Made using Quotes Creator App, Post Maker App
10 likes 1 comments
Navjot kaur Jot
Quote by Navjot kaur Jot - ਟੁਟਾ ਭੀ ਹੈ ਬਹੁਤ ਬਾਰ ਫਿਰ ਭੀ ਦਿਲ ਸਲਾਮਤ ਹੈ,
ਜ਼ਿੰਦਗੀ ਅੱਲ੍ਹਾ ਕੀ ਦੀ ਅਮਾਨਤ ਹੈ,
ਕਿਉ ਰੁਕ ਜਾਤੇ ਹੋ ਵਹੀ,
ਜਰਾ ਦੇਖੋ ਤੋਂ ਕਿਤਨੀ ਹਸੀਨ ਯੇ ਕਿਆਮਤ ਹੈ, ਕਿਉ ਰੋਣਾ ਹੈ ਜਬ 
ਖ਼ੁਦਾ ਕੀ ਅਦਾਲਤ ਹੈ।🙏
_ਜੋਤ 
 - Made using Quotes Creator App, Post Maker App
9 likes 0 comments
Navjot kaur Jot
Quote by Navjot kaur Jot - ਕੋਈ ਸਮਝੇ ਨਾ ਦਿਲ ਦੀਆ ਗਹਿਰਾਈਆ ਨੂੰ,
ਸਭ ਕੱਢਦੇ ਮਤਲਬ ਫਿਰਦੇ ਆ,
ਮੰਨ ਲਿਆ ਜਿੰਦਗੀ ਚ ਧੋਖੇ ਮਿਲਦੇ ਆ,
ਅਸੀਂ ਜਿਉਂਦੇ ਮੋਏ ਫਿਰਦੇ ਆ,
ਕਦੇ ਕਦੇ ਅਸੀ ਆਪਣੇ ਸਵਾਲਾਂ ਚ ਘਿਰਦੇ ਆ,
ਦੇਖਣ ਨੂੰ ਨੇ ਸਭ ਆਪਣੇ,
ਸਬ ਕੱਢਦੇ ਮਤਲਬ ਫਿਰਦੇ ਆ।

_ਦਰਦਾ ਦੀ ਜ਼ੁਬਾਨ
 - Made using Quotes Creator App, Post Maker App
7 likes 1 comments
Navjot kaur Jot
Quote by Navjot kaur Jot - ਸੇਜ ਕੰਡਿਆ ਦੀ ਹਾਲੇ ਤਾਂ,
ਫੁੱਲਾਂ ਦੀ ਸਾਨੂੰ ਨਸੀਬ ਕਿਥੇ,
ਸਭ ਕੁੱਝ ਹੀ ਮਿਲ ਜੇ ਸਾਨੂੰ,
ਸਾਡੇ ਇਹੋ ਜਿਹੇ ਨਸੀਬ ਕਿਥੇ,
ਵਫਾਦਾਰ ਹਾ ਤਾਂ ਹੀ ਗੁਨਾਹਗਾਰ ਹਾ,
ਨਹੀ ਤਾਂ ਅਮੀਰ ਕਿਥੇ ਤੇ ਗਰੀਬ ਕਿਥੇ,
ਸਬ ਵਕਤ ਦੀ ਖੇਡ ਆ,
ਰਾਜਾ ਕਿੱਥੇ ਤੇ ਵਜੀਰ ਕਿੱਥੇ।

_ਦਰਦਾ ਦੀ ਜ਼ੁਬਾਨ ✍️
 - Made using Quotes Creator App, Post Maker App
6 likes 5 comments
Navjot kaur Jot
Quote by Navjot kaur Jot - ਕੋਈ ਨਹੀਂ ਏ ਸਾਡਾ ਏਥੇ,
ਗੱਲ ਇਸ਼ਕੇ ਵਾਲੀ ਹੋਰ ਮੁਕਾ ਗਏ 
ਸਾਨੂੰ ਜਾਨਣ ਵਾਲੇ ਸੱਜਣ,
ਲੋਕਾਂ ਵਿੱਚ ਅਣਜਾਣ ਬੁਲਾ ਗਏ।
_ਜੋਤ
 - Made using Quotes Creator App, Post Maker App
3 likes 5 comments
Navjot kaur Jot
Quote by Navjot kaur Jot - ਤੇਰੇ
ਨਾਮ ਦੀ
ਇਬਾਦਤ ਹੁੰਦੀ ਏ,
ਕੀ
ਮੁਹਬੱਤ ਕਰਨ ਲਈ ਵੀ ਇਜਾਜਤ ਹੁੰਦੀ ਏ ,
ਅਸੀਂ ਤੇ ਬੋਲਿਆ ਵੀ ਨਹੀਂ,
ਪਰ ਲਗਦਾ ਗਲ ਅੱਖਾਂ ਰਾਹੀਂ ਜ਼ਾਹਿਰ ਹੁੰਦੀ ਏ। - Made using Quotes Creator App, Post Maker App
3 likes 1 comments
Navjot kaur Jot
Quote by Navjot kaur Jot - ਸਵਾਲ ਨਾ ਪੁੱਛੀ ਮੇਰੇ ਤੋ,
ਜੇ ਮੈ ਤੇਰੇ ਕੋਲ ਵਾਪਿਸ ਮੁੜ ਵੀ ਆਇਆ,
ਮੈ ਕਿਹਾ ਕਿਉ?
ਉਸਦਾ ਜਵਾਬ ਸੀ ਤੈਨੂੰ ਮੇਰੇ ਤੇ ਇਤਬਾਰ ਨਹੀਂ।
_
ਜੋਤ - Made using Quotes Creator App, Post Maker App
5 likes 2 comments
Navjot kaur Jot
Quote by Navjot kaur Jot - दिल में सवाल ही नहीं
कभी तूफान भी उठते है,
मदहोश हूं आज किसी के फितूर में,
हम आज हम नहीं रहे,
अफसाना लगता हैं यार तेरा दीदार,
और वो चहरा तलाश रहा हूं कई दिनों से
सुना है उदास भी उसे देख मुस्करा उठते हैं।
@रूह के रूह ब्रूह  - Made using Quotes Creator App, Post Maker App
12 likes 5 comments
Navjot kaur Jot
Quote by Navjot kaur Jot - ਸੱਚੀ ਚਾਅ ਅਧੂਰੇ ਰਹਿ ਜਾਂਦੇ ਆ,
ਬੱਸ ਕਾਸ਼! ਬਣ ਕੇ,
ਯਾ ਤਾਂ ਹਾਲਾਤ ਮਾੜੇ ਹੁੰਦੇ ਨੇ,
ਜਾ ਵਕਤ ਦਾ ਪਹੀਆ,
ਆਪਣੀ ਚਾਲ ਘੁੰਮੀ ਜਾਂਦਾ।।

_ਜੋਤ  - Made using Quotes Creator App, Post Maker App
4 likes 1 comments
Navjot kaur Jot
Quote by Navjot kaur Jot - ਨਾਰਾਜ਼ ਹੋ ਜਾਣਾ, ਬਿਨਾਂ ਕਿਸੇ ਗੱਲ ਤੋਂ,
ਕੀ ਲੈਣਾ ਤੂੰ ਦਸ ਸਵਾਲਾਂ ਦੇ ਹੱਲ ਤੋ,
ਮੁਕਰ ਨਾ ਜਾਵੀਂ ਮੇਰੀ ਜਿੰਦਗੀ ਏ ਦਾਅ ਤੇ,
ਨਾ ਲਿਖਿਆ ਤੇਰਾ ਮੇਰੇ ਹਰ ਇਕ ਸਾਹ ਤੇ
_
jot

 - Made using Quotes Creator App, Post Maker App
3 likes 1 comments

Explore more quotes

Navjot kaur Jot
Quote by Navjot kaur Jot - ਜ਼ਿੰਦਗੀ ਦੀ ਦੌੜ ਆ,
ਜਿੱਤ ਕੇ ਤਾਂ ਰਹਾਂਗੇ।।

_ਜੋਤ  - Made using Quotes Creator App, Post Maker App
4 likes 1 comments
Navjot kaur Jot
Quote by Navjot kaur Jot - तुम्हारी तस्वीर के सहारे,
पूरी जिंदगी गुजार दू,
चाहत नहीं हैं तुझे मिलने की,
क्यू के तू मेरे आस पास है।।
_
जोत  - Made using Quotes Creator App, Post Maker App
4 likes 1 comments
Navjot kaur Jot
Quote by Navjot kaur Jot - ਰਾਤ ਨੂੰ ਸੌਣ ਨਹੀਂ ਦਿੰਦੀਆਂ,
ਜ਼ਿੰਦਗੀ ਜਿਉਣ ਨਹੀਂ ਦਿੰਦੀਆਂ,
ਯਾਦਾਂ ਤੇਰੀਆਂ,
ਰਾਤੀ ਅੱਖ ਲਾਉਣ ਨਹੀਂ ਦਿੰਦੀਆਂ,

@ਮਿਲਾਗੇ ਯਾਦਾਂ ਚ।।
-ਜੋਤ

 - Made using Quotes Creator App, Post Maker App
7 likes 2 comments
Navjot kaur Jot
Quote by Navjot kaur Jot - ਕਿਤੇ ਗਵਾਚ ਗਿਆ ਏ,
ਕੁੱਝ ਤੇ,
ਪਰ ਮੈਨੂੰ ਲਬਨ ਨਾਲ ਵੀ ਨੀ ਮਿਲ
ਰਿਹਾ।।
ਸ਼ਯਦ ਇੱਕ ਸਕੂਨ ਦਿਲ ਦਾ

-@ਜੋਤ
 - Made using Quotes Creator App, Post Maker App
9 likes 0 comments
Navjot kaur Jot
Quote by Navjot kaur Jot - याद आते हैं तेरे संग गुजारे हुए पल,
जीना तो मुश्किल हैं,
कोशिश करेंगे बस खुद को संभाल ले।।

तेरे नाम कुश अल्फाज़
_जोत✍️ - Made using Quotes Creator App, Post Maker App
4 likes 0 comments
Navjot kaur Jot
Quote by Navjot kaur Jot - दीदार हो जाए तेरा कभी,
तो दुनिया देखना शोड़ दे हम,
अगर मिल जाए तू मुझे,
दर दर भटकना शोड़ दे हम...
कभी इतफाक में मिल जरा,
दिल की बाते तेरे संग खोल ले हम।।

_जुबान दिल की
जोत ✍️
 - Made using Quotes Creator App, Post Maker App
7 likes 2 comments
Navjot kaur Jot
Quote by Navjot kaur Jot - दुआ करती हूं के तुम मुस्कराते रहो,
और मुझे यू ही हसाते रहो,
हमने थामा हैं हाथ तेरा बस तुम यू ही हमे 
चाहते रहो।।

_जुबान दिल की
_जोत✍️ - Made using Quotes Creator App, Post Maker App
7 likes 1 comments
Navjot kaur Jot
Quote by Navjot kaur Jot - ਵਕਤ ਰੁੱਕ ਜਾਂਦਾ ਚੰਗਾ ਹੁੰਦਾ ,
ਅਸੀ ਜੀਅ ਭਰ ਜੀਅ ਤਾਂ ਲੈਂਦੇ,
ਯਾਦਾ ਬਣ ਕੁਝ ਚਿਰ ਪਹਲੇ ਲੰਗਿਆ ਵਕਤ,
ਘੜੀ ਤੇ ਮੇਰੇ ਕੋਲ ਸੀ,
ਪਰ ਵਕਤ ਭੱਜ ਗਿਆ,... ਸੱਚੀ ਨਹੀਂ ਫ਼ੜਿਆ ਗਿਆ
ਵਕ਼ਤ

_ਜੋਤ 

 - Made using Quotes Creator App, Post Maker App
7 likes 1 comments
Navjot kaur Jot
Quote by Navjot kaur Jot - सुंदर लगती हैं जिदंगी ,
चाहे तमाम दिकते हों,
कुछ सिखा कर ही जाता है,
हर पल जो गुजरा,
और अच्छा रहता है बिखरना,
इन्ही टुकड़ों को जोड़ हम,
नई बुनियाद बना देते हैं।।

_अधूरी चाहत  - Made using Quotes Creator App, Post Maker App
6 likes 1 comments
Navjot kaur Jot
Quote by Navjot kaur Jot - ਜ਼ਿੰਦਗੀ ਜ਼ਿੰਦਾਬਾਦ ਹੈ
ਨਾਲ ਮਿਹਨਤਾਂ ਦੇ
😊 - Made using Quotes Creator App, Post Maker App
10 likes 8 comments

Explore more quotes

Navjot kaur Jot
Quote by Navjot kaur Jot - यहां कौन हैं अपना 


चार दिन तक सभी साथ हैं,
कोई उमर भर साथ थोड़ी देगा,
जरा मांग कर तो देखो...
जिन्हे तुम अपना कहते हो,
कुश हासिल नहीं होगा,
और हमने तो कुछ कीमती मांगा भी नही था,
कुश वक्त मांगा था।।
_
जोत - Made using Quotes Creator App, Post Maker App
4 likes 0 comments
Navjot kaur Jot
Quote by Navjot kaur Jot - ਉਡੀਕ ਨਹੀਂ ਆ,
ਪਰ ਤੇਰੇ ਮਿਲਣ ਦੀ ਉਮੀਦ ਆ,
ਮੈ ਤੇਰੀਆ ਰਾਹਾਂ ਨੀ ਤੱਕਦੀ,
ਪਰ ਲੱਗਦਾ ਕਦੇ ਓਹਨਾਂ ਰਾਹਾਂ ਤੇ ਤੂੰ ਆਵੇਗਾ।

-ਜੋਤ 
 - Made using Quotes Creator App, Post Maker App
10 likes 3 comments
Navjot kaur Jot
Quote by Navjot kaur Jot - ਅਸੀ ਸਾਰਿਆ ਦਾ ਦਿਲੋਂ ਕੀਤਾ,
ਪਰ ਸਾਡਾ ਕੋਈ ਵੀ ਨਾਂ ਹੋਇਆ,
ਮੈਂ ਸਭ ਦੇ ਹੰਝੂ ਪੁੰਜੇ,
ਤੇ ਖੁਦ ਇੱਕਲਾ ਰੋਇਆ,
ਅਸੀ ਸਿੱਖੇ ਨੇ ਸਬਕ ਪਰ ਕਿਤਾਬਾਂ ਚੋ ਨੀ
ਜ਼ਿਦਗੀ ਨੇ ਸਿਖਾਇਆ,
ਪੰਨਾ ਮੁਹਬੱਤ ਦਾ ਵੀ ਆ ਇੱਕ,
ਬਦਨਾਮ ਜਿਸ ਵਿਚ ''jot"ਸ਼ਰੇਆਮ ਹੋਇਆ।।

-ਜੋਤ✍️

 - Made using Quotes Creator App, Post Maker App
5 likes 4 comments
Navjot kaur Jot
Quote by Navjot kaur Jot - ਤੂੰ ਰੱਖ ਸਾਂਭ ਕੇ ਆਪਣੀਆਂ ਆਕੜਾਂ ਨੂੰ ਸਾਨੂੰ
ਤੇਰੇ ਵਰਗਾ ਨਹੀ ਚਾਹੀਦਾ,
ਅਸੀਂ ਸਾਰ ਲੈਣਾ ਏ ਤੇਰੇ ਬਾਜੋਂ 
ਜੇ ਸਾਡਾ ਹੋਣਾ ਨਹੀਂ ਚਾਹੀਦਾ।।
-jot 
 - Made using Quotes Creator App, Post Maker App
3 likes 1 comments
Navjot kaur Jot
Quote by Navjot kaur Jot - फूल देने से प्यार नही होता,
प्यार में झूठा ऐतबार नही होता,
हो जाती है पूरी दुनिया हमारी,
जिसे हम चाहे वो हमारा नही होता।।

_जोत
मोहब्बत के पैगाम ✍️ - Made using Quotes Creator App, Post Maker App
12 likes 4 comments
Navjot kaur Jot
Quote by Navjot kaur Jot - ਕਿਸੇ ਨੇਂ ਕਿਹਾ ਕਿ ਮੁਹਬੱਤ ਦੋ ਵਾਰ ਹੁੰਦੀ ਆ,
ਦੂਸਰੀ ਮੁਹਬੱਤ ਵੀ ਪਰਵਾਨ ਨੀ ਚੜਦੀ
ਕਿਉ ਕੇ ਪਹਿਲੀ ਮੁਹਬੱਤ ਦੀ ਬਦ ਦੁਆ ਲੱਗ ਜਾਂਦੀ ਹੈ।।
-jot✍️
ਮੁਹੱਬਤ ਦੇ ਪੈਗਾਮ 
 - Made using Quotes Creator App, Post Maker App
4 likes 1 comments
Navjot kaur Jot
Quote by Navjot kaur Jot - ਬੁਲੰਦ ਹੌਂਸਲੇ ਨੇ ਸਾਡੇ,
ਜਿਵੇਂ ਚੜ ਦਾ ਸੂਰਜ ਆ,
ਅਸੀ ਦਬਨ ਵਾਲੇ ਨਹੀਂ,
ਜਿੰਦਗੀ ਦੇ ਨਾਲ਼ ਜੰਗ ਜਾਰੀ ਆ
ਬੁਰੇ ਵਕਤ ਤੇ ਜਜ਼ਬੇ ਭਾਰੀ ਆ
ਤੇ ਜਿੱਤ ਸਾਡੀ ਪੱਕੀ ਆ
ਨੀਯਤ ਸਾਫ ਰੱਖੀ ਆ।।
_ਜੋਤ  - Made using Quotes Creator App, Post Maker App
6 likes 1 comments
Navjot kaur Jot
Quote by Navjot kaur Jot - जीना तो चाहता हूं आज़ाद होकर ,
हर किसी को हमारी परवाज़ रास कहा है।।


_जोत



 - Made using Quotes Creator App, Post Maker App
7 likes 7 comments
Navjot kaur Jot
Quote by Navjot kaur Jot - तू ना हो तो खुद से शिकायत रहती है,
क्या खता करदी हमने,
यह तो कोई बात ना हुई
के.... तुम हमे हमारी गलती भी ना बताओ,
जिन्दगी ने सता रखा है,,
तुम तो ना स्ताओ।।

 - Made using Quotes Creator App, Post Maker App
14 likes 0 comments
Navjot kaur Jot
Quote by Navjot kaur Jot - राह देखती है ये जिन्दगी मासूम सी
के कुश बिन्दास पल भी होगे,
इन मुस्किलो के बाद  हम कुश तो सकून में होगे,
के चाहत तो आसमान तक शुने की है,
गलती सिर्फ हमारी ही नही कुश तुने भी की हैं।।
_जोत
 - Made using Quotes Creator App, Post Maker App
6 likes 0 comments

Explore more quotes