singh Gurpreet profile
singh Gurpreet
11 3 7
Posts Followers Following
ਲਿਖਤਕਾਰ
singh Gurpreet
Quote by singh Gurpreet - ਬਹੁਤਾ ਨਹੀਂ ਤੂੰ ਸੋਹਣਾ ਸੱਜਣਾਂ

ਪਰ ਪੂਰੀ ਫੱਬ ਹੁੰਦੀ ਆ 

ਬੰਨੀ ਜਦੋ ਸਿਰ ਤੇਰੇ ਤੇ 

ਮੇਰੇ ਨਾਲ matching ਪੱਗ ਹੁੰਦੀ ਆ 


@writer_gurpreet_2.0 - Made using Quotes Creator App, Post Maker App
2 likes 0 comments
singh Gurpreet
Quote by singh Gurpreet - ਗਲਤੀ ਵੀ ਤੇਰੀ ਹੁੰਦੀ ਤੇ ਰੁੱਸਣਾ ਵੀ ਤੂੰ ਹੀ ਹੁੰਦਾ 
ਮੈਂ ਨਾਲੇ ਹੱਸਣਾ ਤੇ ਨਾਲੇ ਤੈਨੂੰ ਮਨਾਉਣਾ ਸੀ

ਜੇ ਹੁੰਦਾ ਮੁਕਾਬਲਾ ਰੁੱਸਣ ਮਨਾਉਣ ਵਾਲਾ
ਆਪਾਂ ਦੋਵਾਂ ਦਾ ਪਹਿਲਾ ਸਥਾਨ ਆਉਣਾ ਸੀ  - Made using Quotes Creator App, Post Maker App
2 likes 0 comments
singh Gurpreet
Quote by singh Gurpreet - ਕਿਸ ਗੱਲ ਦੀ ਹਊਮੈ ਆ ਮਿੱਤਰਾਂ
ਇੱਥੇ ਤਾਂ ਓ ਵੀ ਸਾਥ ਛੱਡ ਦਿੰਦੇ ਨੇ (ਸਾਹ) 
ਜੋ ਹਰ ਕਦਮ ਤੇ ਤੇਰੇ ਨਾਲ ਹੁੰਦੇ ਨੇ  - Made using Quotes Creator App, Post Maker App
1 likes 0 comments
singh Gurpreet
Quote by singh Gurpreet - ਮੈਂ ਪਾਕਿ ਮੁਹੱਬਤ ਕਰਾ ਨਾਲ ਰੱਬ ਦੇ
ਰੱਬ ਵੱਸਦਾ ਮੇਰੇ ਯਾਰ ਅੰਦਰ

ਮੈਂ ਜਿਵੇਂ ਜਿਵੇਂ ਓਨੂੰ ਸਿੱਜਦਾ ਕਰਾ
ਓ ਬਣ ਵੱਜਦਾ ਮੇਰੇ ਤਾਰ ਅੰਦਰ  - Made using Quotes Creator App, Post Maker App
2 likes 0 comments
singh Gurpreet
Quote by singh Gurpreet - ਕਦੇ ਆ ਕੇ ਮੇਰੇ ਤੂੰ ਕੋਲ ਤਾਂ ਬੈਠ 
ਤੈਨੂੰ ਦਿਲ ਦਾ ਹਾਲ ਸੁਣਾਵਾ 
ਦੇਖੀ ਮੇਰੀਆਂ ਸੱਧਰਾਂ ਫਿਰ 
ਕੀ ਕੀ ਉਲੀਕਾਂ ਬੁਣ ਦੀਆਂ ਨੇ 

ਬਹੁਤਾ ਪਿਆਰ ਦਿਖਾ ਕੇ 
ਐਵੇਂ ਗਲ ਨਾ ਲੱਗ ਜਾਵੀਂ
ਫਿਰ ਕੰਨ ਦਿਲ ਨਾਲ ਲਾ ਕੇ ਕਹੇਗੀਂ
ਮੈਂਨੂੰ ਚੀਕਾਂ ਸੁਣ ਦੀਆਂ ਨੇ 

 - Made using Quotes Creator App, Post Maker App
3 likes 0 comments
singh Gurpreet
Quote by singh Gurpreet - ਜ਼ਿੰਦਗੀ ਦਾ ਤਜਰਬਾ ਅੱਜ ਖੋਲਣ ਨੂੰ ਦਿਲ ਕਰੇ
ਜੋ ਹੋਇਆ ਬੁਰਾ ਹੋਇਆ ਬੋਲਣ ਨੂੰ ਦਿਲ ਕਰੇ
ਮੌਤ ਵਾਲਾ ਤਾਂਡਵ ਬੇ ਹਿਸਾਬ ਹੋ ਰਿਹਾ 
ਬੰਦ ਕਰੋ ਰਾਜਨੀਤੀ, ਜੀਣ ਦਿਓ ਨੋਜਵਾਨਾਂ
ਭੁੱਬਾਂ ਮਾਰ ਮਾਰ ਮੈਂ ਪੰਜਾਬ ਰੋ ਰਿਹਾਂ 

Singh Gurpreet  - Made using Quotes Creator App, Post Maker App
2 likes 0 comments
singh Gurpreet
Quote by singh Gurpreet - ਪਿਆਰ ਬਣਿਆ ਅੱਜ ਜੱਗ ਵਿੱਚ ਹਾਸਾ
ਲੋਕ ਦੇਖਣ ਜਿਸਮਾਂ ਦਾ ਤਮਾਸ਼ਾ
ਰੂਹਾਂ ਵਾਲੀ ਹੁਣ ਗੱਲ ਨਾ ਕੋਈ
ਮਤਲਬ ਕੱਢ ਸਭ ਵੱਟ ਜਾਣ ਪਾਸਾ 

Singh Gurpreet  - Made using Quotes Creator App, Post Maker App
13 likes 0 comments
singh Gurpreet
Quote by singh Gurpreet - ਰੱਬ ਹੀ ਜਾਣਦਾ
ਕਿਵੇਂ ਹੱਸ ਕੇ ਟਾਲਿਆ ਆਪਣਿਆਂ ਦੀਆ
ਚੁੱਭਮੀਆਂ ਗੱਲਾਂ ਨੂੰ
ਜੋ ਸਿੱਧੀਆਂ ਦਿਲ ਲੱਗੀਆ ਨੇ 

Singh Gurpreet  - Made using Quotes Creator App, Post Maker App
2 likes 1 comments
singh Gurpreet
Quote by singh Gurpreet - ਜੇ ਅਸੀਂ ਤੈਨੂੰ ਲੈ ਕੇ ਸਬਰ ਕਰ ਲਿਆ ਨਾ
ਫਿਰ
ਭਾਵੇਂ ਸੋਨੇ ਦਾ ਬਣਜੀ ਕੋਈ ਫ਼ਰਕ ਨੀ ਪੈਣਾ 

Singh Gurpreet  - Made using Quotes Creator App, Post Maker App
1 likes 0 comments
singh Gurpreet
Quote by singh Gurpreet - ਕੌਣ ਹੈ ਤੇਰਾ ਪੀਰ ਵੇ ਕਮਲਿਆ 
ਜਿਸ ਦੇ ਮੂਹਰੇ ਨੱਚ ਤੂੰ ਲਿਖਦਾ 
ਜਿਹੜਾ ਲੋਕਾਂ ਤੋਂ ਸਹਿ ਨਾ ਹੋਵੇ
ਕਿਉ ਇਹ ਕੌੜਾ ਸੱਚ ਤੂੰ ਲਿਖਦਾ


Singh Gurpreet  - Made using Quotes Creator App, Post Maker App
2 likes 0 comments

Explore more quotes

singh Gurpreet
Quote by singh Gurpreet - ਦੇਖ ਕੇ ਉਸ ਨੂੰ ਭੁੱਖ ਜਹੀ ਲਹਿੰਦੀ ਹੈ
ਓ ਕਮਲੀ ਹਰ ਪਲ ਹੱਸਦੀ ਰਹਿੰਦੀ ਹੈ
ਓ ਬੋਲੇ ਜਿਵੇਂ ਉਜਾੜਾ ਵਿੱਚ ਫੁੱਲ ਖਿਲਦੇ ਹੋਣ 
ਓ ਚੁੱਪ ਜਹੀ ਵੀ ਸਾਰਾ ਕੁਝ ਮੈਂਨੂੰ ਕਹਿੰਦੀ ਹੈ 


Singh Gurpreet  - Made using Quotes Creator App, Post Maker App
2 likes 0 comments