Explore the best quotes from around the world!

...@Innocent girl@...
Quote by ...@Innocent girl@... - ਮੈਨੂੰ ਅੱਜ ਵੀ ਯਾਦ ਹੈ
ਤੇਰੇ ਨਾਲ ਉਹ ਪਹਿਲਾ ਦਿਨ
ਜਦ ਮੈਂ ਖੇਡੀ ਸੀ ਇੱਕ ਛੋਟੀ ਜਿਹੀ
ਕਿਸਮਤ ਦੀ ਗੱਲ
ਫਿਰ ਆਪਾਂ ਹੌਲੀ ਹੌਲੀ
ਇਕ ਦੂਜੇ ਨੂੰ ਜਾਣਨ ਲੱਗੇ
ਤੇ ਤੁਸੀਂ ਮੇਰੇ ਵਿਸ਼ਵਾਸ ਦੀ
ਸੀੜੀ ਉੱਤੇ ਆਉਣ ਲੱਗੇ
ਗੱਲਾਂ ਹੋ ਗਈਆਂ ਸੁਰੂਆਂ ਸਾਡੀਆਂ
ਪਰ ਇੱਕ ਅਨਜਾਣ ਦੀ ਤਰ੍ਹਾਂ
ਗੱਲਾਂ ਕਰਦੇ ਸਮਾਂ ਬੀਤਦਾ 
ਗਏ ਇਕ ਅਣਜਾਣ ਤੋਂ ਪਰਾ
ਦੋਸਤੀ ਇੱਕ ਦੂਜੇ ਨਾਲ ਨਿਭਾਉਣ ਲੱਗੇ
ਪਰ ਦੋਸਤਾਂਨਾ ਕਹਿ ਨਾ ਹੋਇਆ
ਇੱਕ ਮੇਰਾ ਯਾਰ ਮੈਥੋਂ
ਅੱਜ ਵੀ ਦੂਰ ਹੋ ਕੇ ਦੂਰ ਨਾ ਹੋਇਆ
✍️✍️✍️

...@innocent girl@... - Made using Quotes Creator App, Post Maker App
13 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ -   ਕਦੇ ਕਲਿਆਂ ਬਹਿ ਮਹਿਫ਼ਲ ਲਾ ਲਈ ਦੀ, ਕਦੇ ਭੀੜ 'ਚ ਵੀ ਬਹੁਤਾ ਖੁਲਦੇ ਨਹੀਂ
ਕਦੇ ਖੁਸ਼ੀ 'ਚ ਰੋਣਾ ਆ ਜਾਵੇ, ਕਦੇ ਗਮ ਵਿੱਚ ਵੀ ਅੱਥਰੂ ਡੁਲਦੇ ਨਹੀਂ।।

ਬੇਸਮਝ ਕਲਮ ✍️  - Made using Quotes Creator App, Post Maker App
15 likes 0 comments
ਬਾਪੂ ਦੀ ਲਾਡਲੀ ♥️
Quote by ਬਾਪੂ ਦੀ ਲਾਡਲੀ ♥️ - ਜੇ ਰਾਤ ਨਾ ਹੰਦੀ ਤਾਂ ਦੁਨੀਆਂ ਸ਼ਾਂਤ ਨਾ ਹੁੰਦੀ,
ਦੇ ਰਾਤ ਨਾ ਹੁੰਦੀ ਤਾਂ ਆਸ਼ਕਾਂ ਦੀ ਗਲ ਬਾਤ ਨਾ ਹੁੰਦੀ,
ਜੇ ਰਾਤ ਨਾ ਹੁੰਦੀ ਤਾਂ ਦੂਰ ਮਜ਼ਦੂਰਾਂ ਦੀ ਥਕਾਨ ਨਾ ਹੁੰਦੀ,
ਦੇ ਰਾਤ ਨਾ ਹੁੰਦੀ ਤਾਂ ਪਰੀੰਦੇ ਸੌਂਦੇ ਕਦੋਂ?
ਜੇ ਰਾਤ ਨਾ ਹੁੰਦੀ ਤਾਂ ਗਮਾਂ ਦੇ ਮਰੀਜ਼ ਹੰਝੁਆਂ ਨਾਲ ਜ਼ਖ਼ਮ ਧੌਂਦੇ ਕਦੋਂ?ਬੇਸਮਝ ਕਲਮ ✍️ਜੇ ਰਾਤ ਨਾ ਹੁੰਦੀ... - Made using Quotes Creator App, Post Maker App
14 likes 0 comments
Kawaljit Kaur
Quote by Kawaljit Kaur - ਤੂੰ ਚਾਹੀਦਾ ਏ 
ਅੱਖਾ ਵਿੱਚ ਤੂੰ ਚਾਹੀਦਾ ਏ 
ਦਿਲ ਵਿਚ ਤੂੰ ਚਾਹੀਦਾ ਏ 
ਸੁੱਖਾ ਵਿੱਚ ਤੂੰ ਚਾਹੀਦਾ ਏ
ਦੁਖਾਂ ਵਿੱਚ ਤੂੰ ਚਾਹੀਦਾ ਏ
ਰੋਜ ਸਵੇਰੇ ਵੀ ਤੂੰ ਚਾਹੀਦਾ ਐ
ਰੋਜ ਰਾਤ ਨੂੰ ਵੀ ਤੂੰ ਚਾਹੀਦਾ ਐ 
ਤੇਰੇ ਤੋ ਕੁਛ ਨਹੀਂ ਚਾਹੀਦਾ ਐ  
ਮੈਨੂੰ ਬੱਸ ਤੂੰ ਚਾਹੀਦਾ ਏ  - Made using Quotes Creator App, Post Maker App
14 likes 0 comments
jeet nav
Quote by jeet nav - ਅਕਲਾਂ ਨਾਲੋਂ ਬੇਅਕਲ ਚੰਗੇ
ਸਮਝਾਂ ਨਾਲੋਂ ਬੇਸਮਝ
ਸੁਰਤ ਜੁੜੀ ਜਦ ਕਰਤੇ ਨਾਲ
ਫਿਰ ਸਿਆਣਪ ਨਾਲੋਂ 
ਪਾਗਲ ਚੰਗੇ
@jeetnav - Made using Quotes Creator App, Post Maker App
16 likes 2 comments
Sanjana✍️💯
Quote by Sanjana✍️💯 - ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ
ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ!

 ਸੰਜੂ   ਇਬੂੰ ✍️💝 - Made using Quotes Creator App, Post Maker App
16 likes 3 comments
Ritu Verma
Quote by Ritu Verma - मी ,,
ठठीं भ
R..V
@moodoffo721
 - Made using Quotes Creator App, Post Maker App
13 likes 2 comments
jeet nav
Quote by jeet nav - ਅਸਥਿਰ ਚੀਜ਼ਾਂ ਵੱਲ ਧਿਆਨ ਰੱਖੋਗੇ
ਤਾਂ ਅਸਥਿਰ ਹੀ ਹੋਵੋਗੇ
ਸਥਿਰਤਾ ਵੱਲ ਵਧੋ ਸ਼ਾਇਦ 
ਕੁਛ ਟਿਕਾਅ ਬਣੇ

#jeetnav - Made using Quotes Creator App, Post Maker App
14 likes 2 comments
...@Innocent girl@...
Quote by ...@Innocent girl@... - ਸੁਣਿਆ ਤੇਰੇ ਦਰ ਤੇ ਵਾਹਿਗੁਰੂ ਜੀ_
ਹੁੰਦੀ ਤੇਰੇ ਪਿਆਰਿਆਂ ਦੀ ਸੁਣਵਾਈ ਐ,,,
ਮੇਰੇ ਉਤੇ ਵੀ ਗੌਰ ਕਰੀ ਮੇਰੇ ਮਾਲਕਾ_
ਮੈਂ ਆਪਣੀ ਅਰਜ਼ੀ ਤੇਰੇ ਦਰ ਲਾਈ ਐ,,, - Made using Quotes Creator App, Post Maker App
15 likes 2 comments
Vidya Sardarni ❤️‍🩹
Quote by Vidya Sardarni ❤️‍🩹 - ਸਦਾ ਹੀ ਰੱਖੀ ਰੱਬਾ ਸੰਘਣਾ ਤੂੰ
ਰੁੱਖਾਂ ਦੀਆਂ ਛਾਵਾਂ ਨੂੰ
ਲੰਮੀਆਂ ਲੰਮੀਆਂ ਉਮਰਾਂ ਬਖਸ਼ੀ
ਰੱਬਾ ਸਭ ਦੀਆਂ ਮਾਵਾਂ ਨੂੰ 

ਵਿੱਦਿਆ ਸਰਦਾਰਨੀ ✨ - Made using Quotes Creator App, Post Maker App
14 likes 7 comments

Explore more quotes

jodh gill
Quote by jodh gill - ਫੁਕਰਪੁਣੇ ਤੇ ਸ਼ਰੀਰ ਨਹੀਂਔਂ ਬਣਦੇ
ਜਿਹੜੇ ਮਹੀਨੇ gym ਲਾਕੇ ਛੱਡਦੇ
ਉਨ੍ਹਾਂ ਦੇ ਡੌਲੇ ਕਿੱਥੇ ਬਣਦੇ
ਜਿਹੜੇ, ਬੰਦੇ ਦੇਖਕੇ ਕੰਬਦੇ
ਉਹਨਾ ਦੇ ਸ਼ਰੀਰ ਕਿਸ ਕੰਮ ਦੇ
ਕਈਆਂ ਨੂੰ ਹੰਕਾਰ ਆਪਣੇ ਸਰੀਰ ਖੁੱਲ੍ਹੇ ਦਾ
ਤੁਹਾਨੂੰ ਕੀ ਪਤਾ ਕਿਵੇ ਗੁਰੂ ਗੋਬਿੰਦ ਨੇ
 ਹੰਕਾਰ ਤੋੜਿਆ ਸੀ ਡੱਲੇ ਦਾ
ਕੀ ਰੋਹਬ ਤੇਰੇ 6.5 ਫੁੱਟੇ ਮਾਮੇ ਦਾ
ਰੋਹਬ check ਕਰਨਾ ਤਾਂ ਕਿ check ਕਰੀਂ 5 ਫੁੱਟੇ ਗਾਮੇ
ਕੋਈ ਨਹੀਂ ਫਾਇਦਾ ਤੇਰੀ ਸਰੀਰ ਦੀ ਖੂਬਸੂਰਤੀ ਦਾ
ਜੋਰ ਵੇਖਣਾ  ਤਾਂ ਵੇਖੀ ਰਾਮ ਮੂਰਤੀ ਦਾ - Made using Quotes Creator App, Post Maker App
12 likes 1 comments
mehakpreet kaur saini
Quote by mehakpreet kaur saini - ਤੇਰਾ ਲੁੱਕ ਲੁੱਕ ਕੇ ਦੇਖਣਾਂ ਸਾਡੀ ਆਦਤ ਆ
ਗਲਤੀਆ ਬਹੁਤ ਕੀਤੀਆਂ 
ਦੋਨਾਂ ਨੇ
ਮੈ ਚੰਨ ਨੂੰ ਵੇਖਾ ਤੇ ਉਸ ਨੂੰ ਮੈਨੂੰ ਦੇਖਣ 
ਦੀ ਆਦਤ ਆ



Mehakpreet - Made using Quotes Creator App, Post Maker App
13 likes 4 comments
Sanjana✍️💯
Quote by Sanjana✍️💯 - ਕੁਝ ਗੱਲਾਂ ਓਦੋਂ ਤੱਕ ਸਮਝ ਨੀ ਆਉਂਦੀਆ
ਜਦ ਤੱਕ
ਖੁਦ ਉੱਤੇ ਨਾ ਬੀਤ ਜਾਣ

sanjana ✍️💔 - Made using Quotes Creator App, Post Maker App
21 likes 4 comments
Army
Quote by Army - AC ਮੂਹਰੇ ਬੈਠਕੇ ਨਾਂ ਗੱਲ ਬਣਦੀ, ਸਾੜਨੇ ਜਿੰਨਾਂ ਨੇ ਧੁੱਪੇ ਚੰਮ ਹੁਦੇ ਆ,
ਦੇਖਕੇ ਤਰੱਕੀ ਲੋਕ ਰਹਿਣ ਮਚਦੇ , ਮਿਹਨਤਾਂ ਤੋਂ ਬਿੰਨਾਂ ਕਿੱਥੇ ਕੰਮ ਹੁਦੇ ਆ,
ਝੱਖੜ, ਹਨੇਰੀਆਂ ਤਾ ਬਹੁਤ ਝੁਲਦੇ, ਮਿੱਤਰਾ  ਤੂਫਾਨ ਕਿੱਥੇ ਥੰਮ ਹੁੰਦੇ ਆ
ਦੁਨੀਆਂ ਵੀ ਉਹਨੂੰ ਉਸਤਾਦ ਮੰਨਦੀ ਜਿੰਨਾਂ ਦੀਆਂ ਕਲਮਾਂ ਚ ਦਮ ਹੁੰਦੇ ਆ। 2
 - Made using Quotes Creator App, Post Maker App
16 likes 18 comments
Pawan Kumar
Quote by Pawan Kumar - ਰੱਬ ਸਭਨੂੰ ਦੇਵੇ ਧੀ ਫਿਰ ਪਤਾ ਲੱਗੇ ਆਪਣੀ ਕੀ ਤੇ ਬੇਗਾਨੀ ਕੀ।

ਪਵਨ ਕੁਮਾਰ @pk  - Made using Quotes Creator App, Post Maker App
13 likes 0 comments
Neelam Rani
Quote by Neelam Rani - ਉੱਥੇ ਕੋਸ਼ਿਸ਼ ਕਰੋ ਜਿੱਥੇ ਤੁਹਾਨੂੰ ਇੱਜ਼ਤ ਮਿਲੇ
ਕਿਉਂਕਿ ਇੱਜ਼ਤ ਤੋਂ ਬਿਨਾਂ ਕੁੱਤਾ ਵੀ ਕਦੇ ਘਰ ਨਹੀਂ ਆਉਂਦਾ - Made using Quotes Creator App, Post Maker App
13 likes 1 comments
Preet Raman
Quote by Preet Raman - भठाटे लेपठ भैठँघवैषे!
@myquote
 - Made using Quotes Creator App, Post Maker App
14 likes 4 comments
kaurrandhawa
Quote by kaurrandhawa - ਕੁਝ ਮਿਲੇ ਚਾਹੇਂ ਨਾ ਮਿਲੇ ਪਰ ਵਿਸ਼ਵਾਸ ਬਹੁਤ ਹੈ, 
ਮੇਰੇ ਨਾਲ ਕੋਈ ਖੜੇ ਚਾਹੇਂ ਨਾ ਖੜੇ ਮੇਰਾ ਵਾਹਿਗੁਰੂ ਹਰ ਪਲ ਮੇਰੇ ਨਾਲ ਹੈ।।  - Made using Quotes Creator App, Post Maker App
18 likes 3 comments
Anu Anu
Quote by Anu Anu - ਜ਼ਿੰਦਗੀ ਦੋ ਤਰ੍ਹਾਂ ਦੇ
 ਬੰਦਿਆਂ ਨਾਲ ਮੇਲ 
ਕਰਵਾਉਂਦੀ ਹੈ 
ਇੱਕ ਦੁਆਵਾਂ ਵਰਗੇ ਜੋ
 ਮਾਣੇ ਜਾਂਦੇ ਨੇ
ਤੇ ਇੱਕ ਸਜਾਵਾਂ ਵਰਗੇ ਜੋ
 ਭੋਗਣੇ ਪੈਂਦੇ ਨੇ - Made using Quotes Creator App, Post Maker App
13 likes 2 comments
kamal kaur
Quote by kamal kaur - kаmal
 - Made using Quotes Creator App, Post Maker App
14 likes 6 comments

Explore more quotes

Rabb da Banda
Quote by Rabb da Banda - ਅਸੀਂ ਲਿਖਦੇ ਹਾਂ ਸਦਾ ਉਹਨਾਂ ਲਈ 
ਜਿਨ੍ਹਾਂ ਨੇ ਸਾਨੂੰ ਕਦੇ ਪੜ੍ਹਿਆ ਹੀ ਨਹੀਂ 


हम लिखते हैं सदा उन के लिए
जिन्होंने हमें कभी पढा ही नहीं.. ✍️

ਅਮਰਬੀਰ ਸਿੰਘ ਢੋਟੀਆਂ  - Made using Quotes Creator App, Post Maker App
15 likes 4 comments
Khushdeep Kaur
Quote by Khushdeep Kaur - ਭਰ ਅੱਜ ਗਿਆ ਮਨ ਮੇਰਾ
ਗੱਲ ਗੱਲ ਤੇ ਝੂਠ ਸੁਣ ਕੇ ਤੇਰਾ
ਹੁੰਦਾ ਐ ਧੀਰਜ ਏਹ ਪੰਨਿਆਂ ਵਿੱਚ
ਤਾਂ ਗੱਲ ਕਰਨੀ ਪੈ ਗਈ ਅੱਜ 
ਝੂਠ ਭਰਿਆ ਹੈ ਲੋਕਾਂ ਦੀ ਰਗ ਰਗ ਵਿੱਚ 
ਨਾ ਕਰੀਂ ਗੁੱਸਾ ਕਿਉਂਕਿ ਏਹ ਹੈ ਸੱਚ 
ਰੱਖੀ ਧਿਆਨ ਵਿੱਚ ਗੱਲ ਇੱਕ ਮੇਰੀ 
 ਰਿਹਾ ਜੇ ਝੂਠ ਵਿੱਚ ਤੇਰੇ ਇੰਝ ਹੀ 
ਮਿਲ ਜਾਣੀ ਰਾਖ ਵਿੱਚ 
ਸਾਰੀ ਜਿੰਦਗੀ ਏਹ ਤੇਰੀ 
ਮਿਲ ਜਾਣੀ ਰਾਖ ਵਿੱਚ 
ਸਾਰੀ ਜਿੰਦਗੀ ਏਹ ਤੇਰੀ। 

 - Made using Quotes Creator App, Post Maker App
13 likes 3 comments
Anu Anu
Quote by Anu Anu - ਜੇ ਦੁੱਖਾਂ 'ਚ ਇਕੱਲਿਆਂ ਹੀ ਰਹਿਣਾ 
ਫੇਰ ਖੁਸ਼ੀਆਂ ਵੇਲੇ ਭੀਡ਼ ਕੀ ਕਰਨੀ
 - Made using Quotes Creator App, Post Maker App
14 likes 2 comments
Kaku
Quote by Kaku - ਜੌਂ ਦਿਨ ਨਈ ਅੜਦਾ ਰਾਤਾਂ ਮੂਹਰੇ, 
ਪਿਆਰ ਨਈ ਖੜਦਾ ਜਾਤਾਂ ਮੂਹਰੇ,
ਬੰਦਾ ਚਾਹੇ ਕਿੱਡਾ ਹੋਵੇ ਕੁਝ ਨਈਂ 
 ਰੱਬ ਦੀਆਂ ਕਰਾਮਾਤਾਂ ਮੂਹਰੇ, 
ਖ਼ਾਕੇ ਬਹਿ ਕੇ ਮਤਲਬ ਲੈਕੇ,
ਕਰ ਜਾਂਦੇ ਨੇ ਔਕਾਤਾਂ ਮੂਹਰੇ,

ਚਾਹੇ ਲੱਖ ਕਹਿ ਲਓ ਮੈ 
ਆਹ ਕਰ ਲਊ ਓ ਕਰ ਲਊ 
ਪਰ ਬਾਬੇ ਝੁਕਣਾ ਪੈਂਦਾ ਹਲਾਤਾਂ ਮੂਹਰੇ ... - Made using Quotes Creator App, Post Maker App
14 likes 15 comments
Sanjana Sanjna
Quote by Sanjana Sanjna - ਅਹਿਸਾਸ ਕਰਾਇਆ ਰੂਹਾਨੀਅਤ ਦਾ 
ਸੀਨੇ ਤੇ ਲੱਗੇ ਫੱਤਾਂ ਨੇ..!!
"ਰੂਪ" ਇਸ਼ਕੇ ਦੇ ਰਾਹਾਂ ਨੂੰ ਉਹੀ ਪਹਿਚਾਨਣ
ਜਿਹਨਾ ਖਾਧੀਆ ਡੂੰਘੀਆਂ ਸੱਟਾ ਨੇ ..!!

sanjana✍️❤️‍🩹🥀 - Made using Quotes Creator App, Post Maker App
13 likes 3 comments
Megha
Quote by Megha - ਪਿਉ ਦੀ ਲਾਡਲੀ ਧੀ ਹੁੰਦੀ ਏ 
ਮਾਂ ਦਾ ਲਾਡਲਾ ਪੁੱਤ ਹੁੰਦਾ ਏ 
ਇਹਨਾ ਰਿਸ਼ਤਿਆਂ ਦੀ ਡੋਰ 
ਚੁੰਬਕ ਵਰਗੀ ਹੁੰਦੀ ਏ 

Megha  - Made using Quotes Creator App, Post Maker App
13 likes 1 comments
Anu Anu
Quote by Anu Anu - 
" ਧੰਨੁ ਧੰਨੁ ਰਾਮਦਾਸ ਗੁਰੂ 
ਜਿਨਿ ਸਿਰਿਆ ਤਿਨੈ ਸਵਾਰਿਆ॥

 - Made using Quotes Creator App, Post Maker App
13 likes 8 comments
Army
Quote by Army - ਰੰਗ ਰੂਪ ਉੱਤੇ ਬਹੁਤਾ ਕਰੀਦਾ ਨੀ ਗੌਰ ਵੇ, 
ਸ਼ਕਲਾਂ ਦਾ ਕੀ ਏ ਹੁੰਦੇ ਦਿਲਾਂ ਵਿਚ ਚੋਰ ਵੇ,
ਉਤੋਂ ਕੁਝ ਹੋਰ ਹੁੰਦੇ ਵਿਚੋਂ ਵਿਚ ਹੋਰ ਵੇ,
ਨਾਜੁਕ ਜੇ ਦਿਲ ਬਣ ਜਾਦੇ ਨੇ ਕਠੋਰ ਵੇ, 
 - Made using Quotes Creator App, Post Maker App
16 likes 13 comments
...@Innocent girl@...
Quote by ...@Innocent girl@... - ਪੰਜਵੇਂ ਪਾਤਸ਼ਾਹ
 ਸ੍ਰੀ ਗੁਰੂ ਅਰਜਨ ਦੇਵ ਜੀ ਦੇ
ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ..
🙇‍♀️🙇‍♀️ - Made using Quotes Creator App, Post Maker App
14 likes 4 comments
jodh gill
Quote by jodh gill - ਮੋਤੀ ਅੱਖਾਂ ਸੋਹਣਾ ਰੰਗ ਤੇਰਾ
ਤੇਰੇ ਤੇ ਦਿਲ ਆ ਗਿਆ ਮੇਰਾ
ਜਦੋਂ ਮੈਂ ਤੈਨੂੰ ਵੇਖਿਆ ਪਹਿਲੀ ਵਾਰੀ
ਮੇਰਾ ਮਨ ਕੀਤਾ ਲਾਂਵਾ ਤੇਰੇ ਨਾਲ ਯਾਰੀ
ਮੈਂ ਤੇਰੀਆਂ ਅੱਖਾਂ ਚ ਖੋਹ ਗਿਆ
ਸੱਚ ਜਾਣੀ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ  - Made using Quotes Creator App, Post Maker App
13 likes 0 comments

Explore more quotes

Reet
Quote by Reet - ਵਾਹਿਗੁਰੂ ਜੀ ਮਿਹਰ ਕਰਿਓ।🙏 - Made using Quotes Creator App, Post Maker App
12 likes 6 comments
Navjot kaur Jot
Quote by Navjot kaur Jot - ਚਹਿਰੇ ਕਿਤਾਬੀ ਦੱਸਦੇ ਨੇ
ਆਪਣੇ ਆਪ ਨੂੰ ਜਜ਼ਬਾਤੀ ਦੱਸਦੇ ਨੇ
ਜਦੋਂ ਲੋੜ ਪਵੇ ਫਿਰ ਮੁਸੀਬਤ ਪੈਣ'ਤੇ
ਤਾਂ   ਇਹੀ ਆਪਣੇ  ' ਜੋਤ'  ਚੋਰਾਂ ਵਾਂਗੂੰ ਨੱਸਦੇ ਨੇ।। - Made using Quotes Creator App, Post Maker App
12 likes 4 comments
Navjot kaur Jot
Quote by Navjot kaur Jot - ਰਾਤ ਦੇ ਹਨੇਰੇ ਸੀ,
ਦੀਵੇ ਦੇ ਚਾਨਣ ਚਾਰ ਚੁਫੇਰੇ ਸੀ,
ਹਰ ਚੀਜ਼ ਦਿਸ ਰਹੀ ਸੀ,
ਅਸਮਾਨੀ ਚੰਦ ਚਮਕਦੇ ਤਾਰੇ ਵਿਰਲੇ ਵਿਰਲੇ ਬੱਦਲ਼,
ਪਰ ਮੈਨੂੰ ਤਾਂ ਤਲਾਸ਼ ਕਿਸੇ ਹੋਰ ਚਹਿਰੇ ਦੀ ਸੀ
ਜਿਸਨੂੰ ਦਿਲ ਹਮੇਸ਼ਾ ਸਿਜਦਾ ਕਰਦਾ ਏ।। - Made using Quotes Creator App, Post Maker App
14 likes 4 comments
Mehakpreet Kaur
Quote by Mehakpreet Kaur - ਓਏ ਤੇਰੀ ਇੱਕ ਤੱਕਣੀ ਵੀ ਮੇਰੀ 
ਪੂਰੀ ਜਾਨ ਲ ਜਾਂਦੀ ਏ

✍️ heart - Made using Quotes Creator App, Post Maker App
12 likes 1 comments
Navjot kaur Jot
Quote by Navjot kaur Jot - ਜ਼ਿੰਦਗੀ ਉਦਾਸ ਲਗਣੇ ਲਗੀ ਹੈ
ਜਬ ਸੇ ਕੋਈ ਬਿਨਾਂ ਬਤਾਏ ,
ਚਲਾ ਗਿਆ।

-ਜੋਤ 🖊️ - Made using Quotes Creator App, Post Maker App
12 likes 4 comments
Anu Anu
Quote by Anu Anu - ਬੈਠੇ ਬੈਠੇ ਦਿਲ ਘਬਰਾ ਜਾਂਦਾ ਏ
ਜਾਣ ਵਾਲਿਆਂ ਦਾ ਜਾਣਾ ਚੇਤੇ
ਆ ਜਾਂਦਾ ਏ..
😔


jaanu - Made using Quotes Creator App, Post Maker App
13 likes 5 comments
⋆⏤͟͟͞͞★️ℑ₳SS✹⃝£¡ƙɦɑℜ¡⋆⏤͟͟͞͞★️
Quote by ⋆⏤͟͟͞͞★️ℑ₳SS✹⃝£¡ƙɦɑℜ¡⋆⏤͟͟͞͞★️ - ਅੱਖਾਂ ਬੰਦ ਕੀਤਾ ਇਤਬਾਰ ਮਾਰ ਜਾਂਦਾ ਏ,
ਤੇ ਹੱਦੋਂ ਵੱਧ ਕੀਤਾ ਵੀ ਪਿਆਰ ਮਾਰ ਜਾਂਦਾ ਏ....।
                  Jass ✍️ - Made using Quotes Creator App, Post Maker App
15 likes 8 comments
Sanjana✍️💯
Quote by Sanjana✍️💯 -  ਕਹਿੰਦੀ ਇਕ ਗੇੜਾ
ਕੈਨੇਡਾ, ਇੰਗਲੈਂਡ ਦਾ ਮਾਰ ਆ..

ਮੈਂ ਸੁਣਿਆ ਆਈਲੈਟਸ
ਜਾਤਾ ਤੋੜ ਦਿੰਦੀ ਆ।

sanju ✍️❤️‍🩹 - Made using Quotes Creator App, Post Maker App
16 likes 3 comments
💞writer queen💞
Quote by 💞writer queen💞 - ਔ ਰੱਬਾ
ਮੇਰਾ ਦਰਦ ਨੀ ਜਾਣਦਾ ਤੂ,
ਹਾਲ ਏ ਦਿਲ,
ਕਿਨੂੰ ਸੁਣਾਵਾ ਮੇਰਾ।
ਦਰਦ ਏ ਦਿਲ,
ਕਿਨੂੰ ਵਖਾਵਾ ਮੇਰਾ।

writer queen 💞 - Made using Quotes Creator App, Post Maker App
20 likes 13 comments
...@Innocent girl@...
Quote by ...@Innocent girl@... - 
ਮਿਹਰ ਵੀ ਕਰੀ ਰੱਬਾ ਤੇ ਮਾਫ਼ ਵੀ ਕਰੀ
ਮਨ ਹੋਏ ਮੈਲੇ ਸਾਡੇ ਸਾਫ ਵੀ ਕਰੀ,ਜਿੱਥੇ
ਹੋਈ ਗਲਤੀ ਸਜ਼ਾ ਵੀ ਦੇਵੀਂ ,ਜਿੱਥੇ ਹੋਵੇ
ਸਹੀ ਇਨਸਾਫ਼ ਵੀ ਕਰੀ 

...@innocent girl@...
 - Made using Quotes Creator App, Post Maker App
16 likes 11 comments

Explore more quotes

singh Gurpreet
Quote by singh Gurpreet - ਪਿਆਰ ਬਣਿਆ ਅੱਜ ਜੱਗ ਵਿੱਚ ਹਾਸਾ
ਲੋਕ ਦੇਖਣ ਜਿਸਮਾਂ ਦਾ ਤਮਾਸ਼ਾ
ਰੂਹਾਂ ਵਾਲੀ ਹੁਣ ਗੱਲ ਨਾ ਕੋਈ
ਮਤਲਬ ਕੱਢ ਸਭ ਵੱਟ ਜਾਣ ਪਾਸਾ 

Singh Gurpreet  - Made using Quotes Creator App, Post Maker App
13 likes 0 comments
Navjot kaur Jot
Quote by Navjot kaur Jot - ਕਦੇ ਚਹਿਰੇ ਤੇ ਹਾਸੇ ਹੁੰਦੇ ਨੇ
ਕਦੇ ਚਹਿਰੇ ਤੇ ਉਦਾਸੇ ਹੁੰਦੇ ਨੇ
ਕਦੇ ਕਾਫ਼ੀ ਲੋਕਾ ਚ ਹੋਈਦਾ
ਕਦੇ ਜੋਤ ਕੀਤੇ ਇੱਕ ਪਾਸੇ ਹੁੰਦੇ ਨੇ। - Made using Quotes Creator App, Post Maker App
13 likes 3 comments
Reet
Quote by Reet - ਤੇਰੀ ਦੀਦ ਸੀ ਕਦੇ ਮੈਨੂੰ ਚੰਨ ਵਰਗੀ ,ਜਾਂਦਾ ਘਟਦਾ ਜਿਓ ਸਿਉਂਕ ਸਤਿਰਾਂ ਨੂੰ,
ਖੌਰੇ ਕੀਨੈ ਦੁੱਧ ਦੇ ਛੰਨੇ ਚਾੜੇ ਮੈ ਪਿੱਪਲਾਂ ਤੇ, ਕਿੰਨੇ ਸਾਲਾਂ ਤੋ ਧਿਆਇਆ ਪੀਰਾਂ ਨੂੰ।
ਨਾ ਅੱਜ ਕੋਇ ਸੂਫੀ ਕਾਵਿ ਪੜਦੇ ਦੇਖੇ ਬਸ ਤੱਕਦੇ ਰਹਿੰਦੇ ਕਲੀਆ ਹੀਰਾਂ ਨੂੰ,
ਵਾਰਿਸਾਹ ਨੂੰ ਦੇਖ ਪੈਣ ਫਿਕਰਾ ਭੁੱਲਗੀ ਗੁਰਮੁਖੀ ਅੱਜ ਦੀਆ ਜਮੀਰਾਂ ਨੂੰ। - Made using Quotes Creator App, Post Maker App
19 likes 4 comments
⋆⏤͟͟͞͞★️ℑ₳SS✹⃝£¡ƙɦɑℜ¡⋆⏤͟͟͞͞★️
Quote by ⋆⏤͟͟͞͞★️ℑ₳SS✹⃝£¡ƙɦɑℜ¡⋆⏤͟͟͞͞★️ - ਫਿਰੇ ਹੁਸਨਾਂ ਪਿੱਛੇ ਭੱਜਦਾ ਐਵੇਂ ਧੋਖਾ ਖਾ ਲਈ ਨਾ,
ਫਿਰੇ ਖੁਸ਼ੀ ਉਹਨਾਂ ਵਿੱਚ ਲੱਭਦਾ ਪੱਲੇ ਰੋਣੇ ਪਾ ਲਈ ਨਾ,
ਫਿਰੇ ਆਸ ਸੁੱਖਾਂ ਦੀ ਲਾਉਂਦਾ ਦੇਖੀ ਗਲ ਦੁੱਖ ਤੂੰ ਪਾ ਲਈ ਨਾ,
Jass ਤਾਰੇ ਤੋੜਦਾ ਤੋੜਦਾ ਦੇਖੀਂ ਚੰਨ ਗਵਾ ਲਈ ਨਾ।
                                    Jass ✍️ - Made using Quotes Creator App, Post Maker App
12 likes 7 comments
Khushdeep Kaur
Quote by Khushdeep Kaur - ਕਿਉਂ ਪਤਾ ਨਹੀਂ ਲੋਕ
ਨਹੀਂ ਲਗਾਉਂਦੇ ਬੇਈਮਾਨੀ ਤੇ ਰੋਕ
ਨਿਕਲਣਾ ਨੇ ਉਹ ਚਾਹੁੰਦੇ
ਸਭਨਾਂ ਤੋਂ ਅੱਗੇ
ਪਤਾ ਨਹੀਂ ਪਰ ਉਹਨਾਂ ਨੂੰ
ਰਸਤੇ ਜਿਨ੍ਹਾਂ ਤੇ ਉਹ ਨੇ ਤੁਰਦੇ
ਮਿੰਟ ਦੋ ਵਿੱਚ ਨੇ ਉਹ ਟੁੱਟ ਜਾਣੇ।  - Made using Quotes Creator App, Post Maker App
13 likes 3 comments
Anu Anu
Quote by Anu Anu - ਵਿਛੜਨ ਤੋਂ ਬਾਅਦ ਵਿਛੜਨ
 ਵਾਲਿਆ ਦੇ ਅਹਿਸਾਸ
 ਤੰਗ ਕਰਦੇ ਨੇ
ਖੁਸ਼ੀਆਂ ਗਮਾਂ ਚ ਬਿਤਾਏ 
ਉਹਨਾਂ ਨਾਲ ਪਲ ਖਾਸ 
ਤੰਗ ਕਰਦੇ ਨੇ
ਜਾਣ ਵਾਲੇ ਤਾਂ ਚਲੇ ਜਾਂਦੇ , ਮੌਤ 
ਖੋਹ ਕੇ ਲੈ ਜਾਂਦੀ
ਪਿੱਛੇ ਜਿਉਂਦਿਆਂ ਨੂੰ ਉਹਨਾਂ ਦੇ 
ਨਾ ਹੋਣ ਦੇ ਅਹਿਸਾਸ , ਕਰ 
ਕਰ ਉਦਾਸ ਸਾਰੀ ਉਮਰ 
ਤੰਗ ਕਰਦੇ ਨੇ
 - Made using Quotes Creator App, Post Maker App
14 likes 0 comments
Kulwinder Brar
Quote by Kulwinder Brar - हति इ ठाष्टे ठे
fea de'e
3i
@myquote
 - Made using Quotes Creator App, Post Maker App
16 likes 0 comments
Mahal Jass
Quote by Mahal Jass - वति
jass@
 - Made using Quotes Creator App, Post Maker App
15 likes 0 comments
Anu Anu
Quote by Anu Anu - ਸਾਚੇ ਸਾਹਿਬਾ 
ਕਿਆ ਨਾਹੀ ਘਰਿ ਤੇਰੈ ॥
ਘਰਿ ਤ ਤੇਰੈ ਸਭੁ ਕਿਛੁ ਹੈ 
ਜਿਸੁ ਦੇਹਿ ਸੁ ਪਾਵਏ ॥
ਸਦਾ ਸਿਫਤਿ ਸਲਾਹ ਤੇਰੀ 
ਨਾਮੁ ਮਨਿ ਵਸਾਵਏ ॥
ਨਾਮੁ ਜਿਨ ਕੈ ਮਨਿ ਵਸਿਆ
 ਵਾਜੇ ਸਬਦ ਘਨੇਰੇ ॥
ਕਹੈ ਨਾਨਕੁ ਸਚੇ ਸਾਹਿਬ 
ਕਿਆ ਨਾਹੀ ਘਰਿ ਤੇਰੈ ॥੩॥ - Made using Quotes Creator App, Post Maker App
13 likes 2 comments
ਗੁੰਮਨਾਮ
Quote by ਗੁੰਮਨਾਮ -  - Made using Quotes Creator App, Post Maker App
13 likes 0 comments

Explore more quotes